ਪੰਜਾਬ

punjab

ਅਹਿਮਦਾਬਾਦ ਵਿੱਚ 127 ਕਰੋੜ ਦੀ ਲਾਗਤ ਨਾਲ ਬਣੀ ਰੋਬੋਟ ਗੈਲਰੀ : ਵੇਖੋ ਵੀਡਿਓ

ਅਹਿਮਦਾਬਾਦ ਸ਼ਹਿਰ ਵਿੱਚ 127 ਕਰੋੜ ਦੀ ਲਾਗਤ ਨਾਲ ਬਣੀ ਰੋਬੋਟ ਗੈਲਰੀ ਬਣੀ ਹੈ। ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀਡਿਓ ਕਾਨਫਰੰਸਿੰਗ ਜਰੀਏ ਇਸ ਦਾ ਉਦਘਾਟਨ ਕਰਨਗੇ।

By

Published : Jul 16, 2021, 4:41 PM IST

Published : Jul 16, 2021, 4:41 PM IST

ਅਹਿਮਦਾਬਾਦ ਵਿੱਚ 127 ਕਰੋੜ ਦੀ ਲਾਗਤ ਨਾਲ ਬਣੀ ਰੋਬੋਟ ਗੈਲਰੀ
ਅਹਿਮਦਾਬਾਦ ਵਿੱਚ 127 ਕਰੋੜ ਦੀ ਲਾਗਤ ਨਾਲ ਬਣੀ ਰੋਬੋਟ ਗੈਲਰੀ

ਗੁਜਰਾਤ : ਅਹਿਮਦਾਬਾਦ ਸ਼ਹਿਰ ਵਿੱਚ 127 ਕਰੋੜ ਦੀ ਲਾਗਤ ਨਾਲ ਬਣੀ ਰੋਬੋਟ ਗੈਲਰੀ ਬਣੀ ਹੈ। ਰੋਬੋਟਿਕਸ ਗੈਲਰੀ ਰੋਬੋਟਿਕ ਤਕਨੀਕ ਦੇ ਵਿਕਾਸ ਨੂੰ ਦਰਸ਼ਾਉਣ ਵਾਲੀ ਇੰਟਰੈਕਟਿਵ ਗੈਲਰੀ ਹੈ। ਇਹ ਲੋਕਾਂ ਨੂੰ ਰੋਬੋਟਿਕਸ ਦੇ ਲਗਾਤਾਰ ਅੱਗੇ ਵੱਧਦੇ ਖੇਤਰ ਤੋਂ ਜਾਨੂੰ ਕਰਵਾਏਗੀ।

ਅਹਿਮਦਾਬਾਦ ਵਿੱਚ 127 ਕਰੋੜ ਦੀ ਲਾਗਤ ਨਾਲ ਬਣੀ ਰੋਬੋਟ ਗੈਲਰੀ

ਗੈਲਰੀ ਦੇ ਗੇਟ ਉੱਤੇ ਹੀ ਰੋਬੋਟਿਕ ਮੂਰਤੀ ਵੀ ਬਣਾਈ ਗਈ ਹੈ। ਇਸ ਗੈਲਰੀ ਵਿੱਚ ਇੱਕ ਅਨੋਖਾ ਆਕਰਸ਼ੀਤ ਰਿਸੇਪਸ਼ਨ ਬਣਾਇਆ ਗਿਆ ਹੈ ਜਿਸ ਵਿੱਚ ਹੁਮਨੋਇਡ ਰੋਬੋਟ ਹੈ ਜਿਹੜਾ ਕਿ ਖੁਸ਼ੀ, ਹੈਰਾਨੀ ਅਤੇ ਉਤਸ਼ਾਹ ਜਿਹੀ ਭਾਵਨਾਵਾਂ ਨੂੰ ਦਰਸਾਉਂਦਾ ਹੈ।

ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀਡਿਓ ਕਾਨਫਰੰਸਿੰਗ ਜਰੀਏ ਇਸ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਗੁਜਰਾਤ ਨੂੰ ਹੋਰ ਕਈ ਪ੍ਰੋਜੈਕਟਾ ਦਾ ਤੋਹਫਾ ਦੇਣਗੇ। ਇਸ ਦੇ ਵਿੱਚ ਗਾਂਧੀਨਗਰ ਰੇਲਵੇ ਸਟੇਸ਼ਨ, ਐਕਵੇਟਿਕ ਅਤੇ ਰੋਬੋਟਿਕਸ ਗੈਲਰੀ, ਗੁਜਰਾਤ ਸਾਇੰਸ ਸਿਟੀ ਵਿੱਚ ਨੇਚਰ ਪਾਰਕ ਸਣੇ ਕਈ ਪ੍ਰੋਜੈਕਟ ਹਨ।

ਪੀਐਮ ਮੋਦੀ ਨੇ ਇਨ੍ਹਾਂ ਪ੍ਰਾਜੈਕਟਾਂ ਸੰਬੰਧੀ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ। ਇਸਦੇ ਨਾਲ ਹੀ ਪੀਐਮ ਮੋਦੀ ਨੇ ਰੋਬੋਟਿਕਸ ਗੈਲਰੀ ਅਤੇ ਨੇਚਰ ਪਾਰਕ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਇਹ ਵੀ ਪੜ੍ਹੋਂ : Alert! ਅੱਜ ਅਤੇ ਕੱਲ੍ਹ ਬੰਦ ਰਹਿਣਗੀਆਂ SBI ਦੀਆਂ ਇਹ ਸੇਵਾਵਾਂ, ਬੈਂਕ ਨੇ ਦਿੱਤੀ ਜਾਣਕਾਰੀ

ABOUT THE AUTHOR

...view details