ਪੰਜਾਬ

punjab

ETV Bharat / bharat

ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਰੌਬਰਟ ਵਾਡਰਾ ਨੇ ਕੱਢੀ ਸਾਈਕਲ ਰੈਲੀ - Opposition

ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਰੌਬਰਟ ਵਾਡਰਾ ਨੇ ਖ਼ਾਨ ਮਾਰਕੀਟ ਤੋਂ ਆਪਣੇ ਆਫ਼ਿਸ ਤੱਕ ਸਾਈਕਲ ਰੈਲੀ ਕੱਢੀ।

ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਰੌਬਰਟ ਵਾਡਰਾ ਨੇ ਖ਼ਾਨ ਮਾਰਕੀਟ ਤੋਂ ਆਪਣੇ ਆਫ਼ਿਸ ਤੱਕ ਸਾਇਕਲ ਰੈਲੀ ਕੱਢੀ
ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਰੌਬਰਟ ਵਾਡਰਾ ਨੇ ਖ਼ਾਨ ਮਾਰਕੀਟ ਤੋਂ ਆਪਣੇ ਆਫ਼ਿਸ ਤੱਕ ਸਾਇਕਲ ਰੈਲੀ ਕੱਢੀ

By

Published : Feb 22, 2021, 12:14 PM IST

ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਕੇਂਦਰ ਸਰਕਾਰ ਤੇ ਦਬਾਅ ਪਾਉਣ ਅਤੇ ਵੱਖ ਵੱਖ ਤਰੀਕਿਆਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਦਿੱਲੀ ਵਿਖੇ ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਰੌਬਰਟ ਵਾਡਰਾ ਸਾਈਕਲ 'ਤੇ ਸਵਾਰੀ ਕਰਦੇ ਨਜ਼ਰ ਆਏ। ਰੌਬਰਟ ਵਾਡਰਾ ਖ਼ਾਨ ਮਾਰਕੀਟ ਤੋਂ ਆਪਣੇ ਆਫ਼ਿਸ ਤੱਕ ਸਾਈਕਲ ਚਲਾਕੇ ਗਏ ਅਤੇ ਤੇਲ ਦੇ ਵੱਧੇ ਮੁਲਾਂ ਦੇ ਖ਼ਿਲਾਫ ਵਿਰੋਧ ਜਾਹਿਰ ਕੀਤਾ।

ABOUT THE AUTHOR

...view details