ਪੰਜਾਬ

punjab

ETV Bharat / bharat

ਰਤਨ ਟਾਟਾ PM CARES ਫੰਡ ਦੇ ਬਣੇ ਟਰੱਸਟੀ - Ratan Tata appointed trustees of PM CARES Fund

ਉਦਯੋਗਪਤੀ ਰਤਨ ਟਾਟਾ ਪ੍ਰਧਾਨ ਮੰਤਰੀ ਕੇਅਰਜ਼ ਫੰਡ ਬੋਰਡ ਆਫ਼ ਟਰੱਸਟੀਜ਼ ਵਿੱਚ ਨਵੇਂ ਮੈਂਬਰ ਵੱਜੋਂ ਸ਼ਾਮਲ ਕੀਤੇ ਗਏ ਹਨ।

Ratan Tata appointed trustees of PM CARES Fund
ਰਤਨ ਟਾਟਾ PM CARES ਫੰਡ ਦੇ ਬਣੇ ਟਰੱਸਟੀ

By

Published : Sep 21, 2022, 1:33 PM IST

Updated : Sep 21, 2022, 2:43 PM IST

ਚੰਡੀਗੜ੍ਹ:ਪ੍ਰਧਾਨ ਮੰਤਰੀ ਕੇਅਰਜ਼ ਫੰਡ ਬੋਰਡ ਆਫ਼ ਟਰੱਸਟੀਜ਼ ਵਿੱਚ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ। ਜਿਨ੍ਹਾਂ ਵਿੱਚ ਉਦਯੋਗਪਤੀ ਰਤਨ ਟਾਟਾ ਸਮੇਤ ਕਈ ਲੋਕਾਂ ਨੂੰ ਟਰੱਸਟੀ ਬਣਾਇਆ ਗਿਆ ਹੈ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਰਾਹਤ ਫੰਡ (ਪੀਐਮ ਕੇਅਰਸ ਫੰਡ)' ਦੀ ਸਥਾਪਨਾ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਜਾਂ ਬਿਪਤਾ ਦੀ ਸਥਿਤੀ ਨਾਲ ਨਜਿੱਠਣ ਲਈ ਕੀਤੀ ਗਈ ਸੀ।

ਇਹ ਵੀ ਪੜੋ:Raju Srivastava passes away: ਟੈਲੀਵਿਜ਼ਨ ਤੋਂ ਲੈ ਕੇ ਵੱਡੇ ਪਰਦੇ ਤੱਕ ਸਫਲਤਾ ਦੀ ਪੌੜੀ ਚੜ੍ਹਨ ਵਾਲਾ ਕਾਮੇਡੀਅਨ

Last Updated : Sep 21, 2022, 2:43 PM IST

ABOUT THE AUTHOR

...view details