ਹੈਦਰਾਬਾਦ:ਰਾਖੀ ਸਾਵੰਤ ਨੂੰ ਬਾਲੀਵੁੱਡ ਦੀ ਡਰਾਮਾ ਕੁਈਨ ਕਿਹਾ ਜਾਂਦਾ ਹੈ। ਉਹ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਉਸ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਲੋਕ ਉਸ ਦੀ ਹਾਸੇ ਦੀ ਭਾਵਨਾ ਨੂੰ ਪਸੰਦ ਕਰਦੇ ਹਨ। ਹੁਣ ਰਾਖੀ ਸਾਵੰਤ ਨੇ ਕਿਹਾ, ਕਿ ਇੱਕ ਨੌਜਵਾਨ ਨੇ ਉਸ ਦੇ ਘਰ ਦਾ ਦਰਵਾਜਾ ਤੋੜ ਦਿੱਤਾ ਹੈ।
'ਘਟੀਆ' ਇਮਾਰਤ ਵਿੱਚ ਰਹਿੰਦੀ ਹੈ ਰਾਖੀ, ਦਰਵਾਜ਼ਾ ਤੋੜਨ ਘਰ ‘ਚ ਵੜਿਆ ਨੌਜਵਾਨ... - Rakhi lives in a 'poor' building
ਰਾਖੀ ਸਾਵੰਤ ਨੂੰ ਬਾਲੀਵੁੱਡ ਦੀ ਡਰਾਮਾ ਕੁਈਨ ਕਿਹਾ ਜਾਂਦਾ ਹੈ। ਉਹ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਉਸ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਲੋਕ ਉਸ ਦੀ ਹਾਸੇ ਦੀ ਭਾਵਨਾ ਨੂੰ ਪਸੰਦ ਕਰਦੇ ਹਨ। ਹੁਣ ਰਾਖੀ ਸਾਵੰਤ ਨੇ ਕਿਹਾ, ਕਿ ਇੱਕ ਨੌਜਵਾਨ ਨੇ ਉਸ ਦੇ ਘਰ ਦਾ ਦਰਵਾਜਾ ਤੋੜ ਦਿੱਤਾ ਹੈ।
'ਘਟੀਆ' ਇਮਾਰਤ ਵਿੱਚ ਰਹਿੰਦੀ ਹੈ ਰਾਖੀ, ਦਰਵਾਜ਼ਾ ਤੋੜਨ ਘਰ ‘ਚ ਵੜਿਆ ਨੌਜਵਾਨ...
ਜਿਸ ਦੀ ਉਸ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ। ਰਾਖੀ ਨੇ ਕਿਹਾ, ਕਿ ਉਸ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਰਾਖੀ ਨੇ ਕਿਹਾ, ਕਿ ਉਹ ਇੱਕ ਬਹੁਤ ਹੀ ਖ਼ਰਾਬ ਘਰ ਵਿੱਚ ਰਹਿੰਦੀ ਹੈ। ਰਾਖੀ ਮੁਤਾਬਿਕ ਇਸ ਘਟਨਾ ਵਿੱਚ ਘਰ ਅੰਦਰ ਦਾਖਲ ਇੱਕ ਕੁੜੀ ਜ਼ਖ਼ਮੀ ਵੀ ਹੋ ਗਈ ਹੈ।