ਨਵੀਂ ਦਿੱਲੀ:ਫਿਰੋਜ਼ਪੁਰ ਵਿਖੇ ਪੀਐਮ ਨੇ ਇਕ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਪੀਐਮ ਦੀ ਸੁਰੱਖਿਆ ਦੀ ਘਾਟ ਹੋਣ ਕਾਰਨ ਦਿੱਲੀ ਵਾਪਸ ਜਾਣਾ ਪਿਆ।ਇਸ ਨੂੰ ਲੈ ਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਟਵੀਟ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਪੀਐਮ ਮੋਦੀ ਦੀ ਸੁਰੱਖਿਆ ਵਿਚ ਘਾਟ ਹੋਣ ਕਾਰਨ ਰੈਲੀ ਰੱਦ ਕਰਨ ਦੀ ਗੱਲ ਕਹੀ ਜਾ ਰਹੀ ਹੈ।ਉਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਖਾਲੀ ਕੁਰਸੀਆਂ ਦੀ ਗੱਲ ਕਹਿ ਰਹੇ ਹਨ।
PM ਦੀ ਵਾਪਸੀ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ - ਰਾਕੇਸ਼ ਟਿਕੈਤ ਨੇ ਟਵੀਟ
ਫਿਰੋਜ਼ਪੁਰ ਵਿਖੇ ਪੀਐਮ ਨੇ ਇਕ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਪੀਐਮ ਦੀ ਸੁਰੱਖਿਆ ਦੀ ਘਾਟ (Lack of PM security) ਹੋਣ ਕਾਰਨ ਦਿੱਲੀ ਵਾਪਸ ਜਾਣਾ ਪਿਆ।ਇਸ ਨੂੰ ਲੈ ਕੇ ਕਿਸਾਨ ਆਗੂ ਰਾਕੇਸ਼ ਟਿਕੈਤ (Farmer leader Rakesh Tikait) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।ਪੜੋ ਪੂਰੀ ਖ਼ਬਰ.....
PM ਦੀ ਵਾਪਸੀ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਇਸ ਗੱਲ ਦੀ ਜਾਂਚ ਹੋਣੀ ਜ਼ਰੂਰੀ ਹੈ ਕਿ ਪੀਐਮ ਦੀ ਵਾਪਸੀ ਦਾ ਕਾਰਨ ਸੁਰੱਖਿਆ ਵਿਚ ਕੁਤਾਹੀ ਹੈ ਜਾਂ ਕਿਸਾਨਾਂ ਦਾ ਗੁੱਸਾ। ਕਿਸਾਨ ਆਗੂ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਤਾਂ ਕਿ ਸੱਚਾਈ ਦਾ ਪਤਾ ਲੱਗ ਸਕੇ।
ਇਹ ਵੀ ਪੜੋ:pm modi security breach: ਅਮਰਿੰਦਰ ਨੇ CM ਚਰਨਜੀਤ ਸਿੰਘ ਚੰਨੀ ਦਾ ਮੰਗਿਆ ਅਸਤੀਫਾ