ਪੰਜਾਬ

punjab

ETV Bharat / bharat

ਪੰਜਾਬ ਸਥਾਪਨਾ ਦਿਵਸ 2021: ਪੰਜਾਬ ਦੇ ਸਥਾਪਨਾ ਦਿਵਸ ਮੌਕੇ ਰਾਸ਼ਟਰਪਤੀ ਨੇ ਸੂਬਾ ਵਾਸੀਆਂ ਨੂੰ ਦਿੱਤੀ ਵਧਾਈ - ਪੰਜਾਬ ਦਾ ਇਤਿਹਾਸ

1 ਨਵੰਬਰ ਨੂੰ ਪੰਜਾਬ ਸਥਾਪਨਾ ਦਿਵਸ (PUNJAB FORMATION DAY 2021) ਮਨਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪੰਜਾਬ ਸਣੇ ਦੇਸ਼ ਦੇ ਹੋਰਨਾਂ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਤੇ ਕੇਰਲਾ, ਲਕਸ਼ਦੀਪ ਦੇ ਸਥਾਪਨਾ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।

ਪੰਜਾਬ ਸਥਾਪਨਾ ਦਿਵਸ 2021
ਪੰਜਾਬ ਸਥਾਪਨਾ ਦਿਵਸ 2021

By

Published : Nov 1, 2021, 10:09 AM IST

ਚੰਡੀਗੜ੍ਹ : 1 ਨਵੰਬਰ ਨੂੰ ਪੰਜਾਬ ਸਥਾਪਨਾ ਦਿਵਸ (PUNJAB FORMATION DAY 2021) ਮਨਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪੰਜਾਬ ਸਣੇ ਦੇਸ਼ ਦੇ ਹੋਰਨਾਂ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਤੇ ਕੇਰਲਾ, ਲਕਸ਼ਦੀਪ ਦੇ ਸਥਾਪਨਾ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।

ਪੰਜਾਬ ਦੇ ਸਥਾਪਨਾ ਦਿਵਸ ਮੌਕੇ ਰਾਸ਼ਟਰਪਤੀ ਨੇ ਸੂਬਾ ਵਾਸੀਆਂ ਨੂੰ ਦਿੱਤੀ ਵਧਾਈ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪੰਜਾਬ ਸਣੇ ਦੇਸ਼ ਦੇ ਹੋਰਨਾਂ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਤੇ ਕੇਰਲਾ, ਲਕਸ਼ਦੀਪ ਦੇ ਸਥਾਪਨਾ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।

ਜੇਕਰ ਇਤਿਹਾਸ ਤੋਂ ਹੁਣ ਤੱਕ ਦੀ ਗੱਲ ਕਰੀਏ ਦਾ 1950 ਦੇ ਦਸ਼ਕ ਤੋਂ ਹੁਣ ਤੱਕ ਪੰਜਾਬ ਸੂਬਾ ਅੰਦੋਲਨ ਤੇ ਸੰਘਰਸ਼ ਵਿੱਚ ਹਮੇਸ਼ਾਂ ਤੋਂ ਮੋਹਰੀ ਰਿਹਾ ਹੈ। 1950 ਦੇ ਦਹਾਕੇ ਵਿੱਚ ਸ਼ੁਰੂ ਹੋਈ ਪੰਜਾਬੀ ਸੂਬਾ ਲਹਿਰ ਇਸ ਦੇ ਗਠਨ ਦੀਆਂ ਮੁੱਖ ਘਟਨਾਵਾਂ ਚੋਂ ਇੱਕ ਸੀ। ਅਕਾਲੀ ਦਲ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ।

ਪੰਜਾਬ ਦਾ ਇਤਿਹਾਸ

ਪੰਜਾਬ ਸੂਬੇ ਦੀ ਸਥਾਪਨਾ 1 ਨਵੰਬਰ 1966 ਨੂੰ ਹੋਈ। ਇਸ ਦੇ ਕੁੱਝ ਹਿੱਸੇ ਨੂੰ ਵੱਖ ਕਰਕੇ ਹਰਿਆਣਾ ਸੂਬਾ ਬਣਾਇਆ ਗਿਆ। ਪੰਜਾਬ ਸੂਬੇ ਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਦੱਖਣ ਅਤੇ ਦੱਖਣ ਪੂਰਬ ਵਿੱਚ ਪੂਰਬੀ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਸੂਬੇ ਪੰਜਾਬ ਨਾਲ ਲੱਗਦੀ ਹੈ।

1966 'ਚ ਉਸ ਵੇਲੇ ਦੀ ਕੇਂਦਰ ਸਰਕਾਰ ਨੇ ਅਕਾਲੀਆਂ ਦੀਆਂ ਮੰਗਾਂ ਮੰਨ ਲਈਆਂ ਅਤੇ ਪੰਜਾਬ ਨੂੰ ਸੂਬਾ ਐਲਾਨ ਦਿੱਤਾ। ਪੰਜਾਬ ਪੁਨਰਗਠਨ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ

ਪੰਜਾਬ ਸੂਬੇ ਦੀ ਭਾਸ਼ਾ

ਅੰਤਰ ਰਾਸ਼ਟਰੀ ਸਰਹੱਦ ਦੇ ਦੋਵੇਂ ਪਾਸੇ ਪੰਜਾਬੀਆਂ ਦੀ ਭਾਸ਼ਾ ਪੰਜਾਬੀ ਹੈ, ਪਰ ਲਿਪੀ ਵੱਖਰੀ ਹੈ। ਜਦੋਂ ਕਿ ਭਾਰਤੀ ਪੰਜਾਬ ਵਿੱਚ ਗੁਰਮੁਖੀ ਵਰਤੀ ਜਾਂਦੀ ਹੈ, ਪਾਕਿਸਤਾਨੀ ਪੰਜਾਬ ਵਿੱਚ ਸ਼ਾਹਮੁਖੀ ਲਿਪੀ ਵਰਤੀ ਜਾਂਦੀ ਹੈ। ਭਾਰਤੀ ਪੰਜਾਬ ਦੀ ਲਗਭਗ 25% ਆਬਾਦੀ, ਖਾਸ ਕਰਕੇ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਲੱਗਦੇ ਖੇਤਰਾਂ ਵਿੱਚ ਹਿੰਦੀ ਭਾਸ਼ਾ ਬੋਲੀ ਜਾਂਦੀ ਹੈ। ਹਿੰਦੀ ਭਾਸ਼ਾ ਲਗਭਗ ਪੂਰੀ ਆਬਾਦੀ ਵੱਲੋਂ ਸਮਝੀ ਤੇ ਬੋਲੀ ਜਾਣ ਵਾਲੀ ਭਾਸ਼ਾ ਹੈ।

ਧਰਮ

ਪੰਜਾਬ ਸੂਬੇ ਦਾ ਮੁੱਖ ਧਰਮ ਸਿੱਖ ਧਰਮ ਹੈ। ਪੰਜਾਬ ਸੂਬੇ ਵਿੱਚ ਲਗਭਗ 60 ਫੀਸਦੀ ਨਾਗਰਿਕ ਸਿੱਖ ਹਨ। ਬਾਕੀ ਰਹਿੰਦੇ ਸਿੱਖ ਬਹੁਗਿਣਤੀ ਵਾਲੇ ਖੇਤਰਾਂ ਵਿੱਚ ਮੌਜੂਦਾ ਪੰਜਾਬ ਰਾਜ ਭਾਰਤ ਦਾ 20ਵਾਂ ਸਭ ਤੋਂ ਵੱਡਾ ਰਾਜ ਹੈ ਜਿਸ ਦੇ ਕੁੱਲ ਭੂਗੋਲਿਕ ਖੇਤਰ ਦਾ 1.53 ਪ੍ਰਤੀਸ਼ਤ ਹਿੱਸਾ ਹੈ, ਜਦੋਂ ਕਿ ਇਹ ਆਬਾਦੀ ਪੱਖੋਂ 16ਵਾਂ ਸਭ ਤੋਂ ਵੱਡਾ ਸੂਬਾ ਹੈ।ਪੰਜਾਬ ਭਾਰਤ ਦੇ ਉਨ੍ਹਾਂ 6 ਸੂਬਿਆਂ ਚੋਂ ਹੈ ਜਿਥੇ ਹਿੰਦੁਆਂ ਦਾ ਬਹੁਮਤ ਨਹੀਂ ਹੈ। ਸਿੱਖੋਂ ਕਾ ਪ੍ਰਮੁੱਖ ਧਾਰਮਿਕ ਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਪੰਜਾਬ ਦੇ ਅੰਮ੍ਰਿਤਸਰ ਨਗਰ ਵਿੱਚ ਹੈ, ਜੋਕਿ ਸਿੱਖਾਂ ਦਾ ਪਵਿੱਤਰ ਤੇ ਧਾਰਮਿਕ ਸਥਾਨ ਹੈ।

ਰਾਜਧਾਨੀ

ਅਣਵੰਡੇ ਪੰਜਾਬ ਦੀ ਪਹਿਲੀ ਰਾਜਧਾਨੀ ਲਾਹੌਰ (ਪਾਕਿਸਤਾਨ) ਦਾ ਹਿੱਸਾ ਬਣ ਗਈ ਸੀ। ਕਿਉਂਕਿ ਚੰਡੀਗੜ੍ਹ ਪੰਜਾਬ ਅਤੇ ਨਵੇਂ ਬਣੇ ਹਰਿਆਣਾ ਦੀ ਸਰਹੱਦ 'ਤੇ ਸਥਿਤ ਹੈ, ਦੋਹਾਂ ਸੂਬਿਆਂ ਨੇ ਚੰਡੀਗੜ੍ਹ ਨੂੰ ਆਪੋ-ਆਪਣੇ ਸੂਬੇ ਵਿੱਚ ਸ਼ਾਮਲ ਕਰਨ ਲਈ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੂੰ ਦੋਵਾਂ ਰਾਜਾਂ ਦੀ ਸੇਵਾ ਕਰਨ ਵਾਲੀ ਰਾਜਧਾਨੀ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ :ਹਰਿਆਣਾ ਦੇ 14 ਜ਼ਿਲ੍ਹਿਆਂ 'ਚ ਪਟਾਕਿਆਂ 'ਤੇ ਪਾਬੰਦੀ, ਦਿਸ਼ਾ-ਨਿਰਦੇਸ਼ ਜਾਰੀ

ABOUT THE AUTHOR

...view details