ਪੰਜਾਬ

punjab

ETV Bharat / bharat

ਪ੍ਰੇਮ ਸਿੰਘ ਚੰਦੂਮਾਜਰਾ ਨੇ ਪਹਿਲਾਂ ਹੀ ਦੱਸਤੀ ਸੀ ਅੰਦਰਲੀ ਗੱਲ ! - ਸੰਸਦ ਭਵਨ

ਕਿਸਾਨਾਂ ਦੇ ਹੱਕ ਅਤੇ ਕੇਂਦਰ ਸਰਕਾਰ (Central Government) ਦੇ ਖਿਲਾਫ਼ ਅਕਾਲੀ ਦਲ (Akali Dal) ਵੱਲੋਂ ਦਿੱਲੀ ਵਿੱਚ ਰੋਸ ਮਾਰਚ ਕੀਤਾ ਜਾ ਰਿਹਾ ਹੈ, ਅਕਾਲੀ ਦਲ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਗੁਰਦੁਆਰਾ ਰਕਾਬਗੰਜ ਸਾਹਿਬ (Gurdwara Rakabganj Sahib) ਤੋਂ ਸੰਸਦ ਭਵਨ ਤੱਕ ਪੈਦਲ ਮਾਰਚ ਕੀਤਾ ਜਾਵੇਗਾ

ਪ੍ਰੇਮ ਸਿੰਘ ਚੰਦੂਮਾਜਰਾ ਨੇ ਪਹਿਲਾਂ ਹੀ ਦੱਸਤੀ ਸੀ ਅੰਦਰਲੀ ਗੱਲ!
ਪ੍ਰੇਮ ਸਿੰਘ ਚੰਦੂਮਾਜਰਾ ਨੇ ਪਹਿਲਾਂ ਹੀ ਦੱਸਤੀ ਸੀ ਅੰਦਰਲੀ ਗੱਲ!

By

Published : Sep 17, 2021, 11:36 AM IST

ਦਿੱਲੀ: ਕਿਸਾਨਾਂ ਦੇ ਹੱਕ ਅਤੇ ਕੇਂਦਰ ਸਰਕਾਰ (Central Government) ਦੇ ਖਿਲਾਫ਼ ਅਕਾਲੀ ਦਲ (Akali Dal) ਵੱਲੋਂ ਦਿੱਲੀ ਵਿੱਚ ਰੋਸ ਮਾਰਚ ਕੀਤਾ ਜਾ ਰਿਹਾ ਹੈ, ਅਕਾਲੀ ਦਲ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਗੁਰਦੁਆਰਾ ਰਕਾਬਗੰਜ ਸਾਹਿਬ (Gurdwara Rakabganj Sahib) ਤੋਂ ਸੰਸਦ ਭਵਨ ਤੱਕ ਪੈਦਲ ਮਾਰਚ ਕੀਤਾ ਜਾਵੇਗਾ।

ਪ੍ਰੇਮ ਸਿੰਘ ਚੰਦੂਮਾਜਰਾ ਨੇ ਪਹਿਲਾਂ ਹੀ ਦੱਸਤੀ ਸੀ ਅੰਦਰਲੀ ਗੱਲ!

ਜਿਸਦੇ ਤਹਿਤ ਅਕਾਲੀ ਦਲ ਵੱਲੋਂ ਰੋਸ ਮਾਰਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਕਾਲੀ ਵਰਕਰਾਂ ਦੀ ਪੁਲਿਸ ਨਾਲ ਝੜਪ ਵੀ ਹੁੰਦੀ ਨਜ਼ਰ ਆਈ।

ਇਸ ਮਾਰਚ ਤੋਂ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਕਿਹਾ ਗਿਆ ਸੀ ਕਿ ਸਾਡੀ ਕੋਈ ਰੈਲੀ ਨਹੀਂ ਅਸੀਂ ਕਿਸਾਨਾਂ ਦੇ ਹੱਕ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯਾਦ ਪੱਤਰ ਦੇਵਾਂਗੇ ਨਾਲ ਹੀ ਕਿਹਾ ਕਿ ਇਹ ਰੋਸ ਮਾਰਚ ਬਿੱਲਕੁਲ ਸਾਂਤਮਈ ਢੰਗ ਦਾ ਹੋਵੇਗਾ।

ਇਹ ਵੀ ਪੜ੍ਹੋ:ਦਿੱਲੀ ਪੁਲਿਸ ਨੇ ਕੀਤਾ ਇੱਕ ਹੋਰ ਬਾਰਡਰ ਸੀਲ, ਦਿੱਤੀ ਇਹ ਸਲਾਅ

ABOUT THE AUTHOR

...view details