ਚੰਡੀਗੜ੍ਹ: ਕਸੀਜ਼ਨ ਸੰਕਟ ਦੀ ਸਮਿੱਖਿਆ ਲਈ ਪ੍ਰਧਾਨ ਮੰਤਰੀ ਮੋਦੀ ਨੇ ਉੱਚ ਪੱਧਰੀ ਬੈਠਕ ਕੀਤੀ, ਇਸ ਦੌਰਾਨ ਅਧਿਕਾਰੀਆਂ ਨੇ ਆਕਸੀਜ਼ਨ ਦੀ ਪੂਰਤੀ ਦੇ ਲਈ ਇੱਕ ਹਫਤੇ ਤੋਂ ਕੀਤੀ ਜਾ ਰਹੀ ਕੋਸਿਸ਼ ਦੀ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ। ਜਿਸ ਤੋ ਬਾਅਦ ਪ੍ਰਧਾਨ ਮੰਤਰੀ ਨੇ ਇਹ ਯਕੀਨ ਬਨਾਉਣ ਲਈ ਕਿਹਾ ਕਿ ਹਰ ਸੂਬੇ ਨੂੰ ਅਕਸੀਜ਼ਨ ਦੀ ਸਪਲਾਈ ਨਿਰਵਿਘਨ ਜਾਰੀ ਰਹੇ।
ਪੀ.ਐੱਮ. ਮੋਦੀ ਨੇ ਕੀਤੀ ਆਕਸੀਜ਼ਨ ਸੰਕਟ ਦੀ ਸਮਿੱਖਿਆ, ਹਰ ਸੂਬੇ ਲਈ ਨਿਰਵਿਘਨ ਸਪਲਾਈ ਦੇ ਆਦੇਸ਼ - ਕਸੀਜ਼ਨ ਦੀ ਸਪਲਾਈ ਨਿਰਵਿਘਨ ਜਾਰੀ
ਆਕਸੀਜ਼ਨ ਸੰਕਟ ਦੀ ਸਮਿੱਖਿਆ ਲਈ ਪ੍ਰਧਾਨ ਮੰਤਰੀ ਮੋਦੀ ਨੇ ਉੱਚ ਪੱਧਰੀ ਬੈਠਕ ਕੀਤੀ, ਇਸ ਦੌਰਾਨ ਅਧਿਕਾਰੀਆਂ ਨੇ ਆਕਸੀਜ਼ਨ ਦੀ ਪੂਰਤੀ ਦੇ ਲਈ ਇੱਕ ਹਫਤੇ ਤੋਂ ਕੀਤੀ ਜਾ ਰਹੀ ਕੋਸਿਸ਼ ਦੀ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ। ਜਿਸ ਤੋ ਬਾਅਦ ਪ੍ਰਧਾਨ ਮੰਤਰੀ ਨੇ ਇਹ ਯਕੀਨ ਬਨਾਉਣ ਲਈ ਕਿਹਾ ਕਿ ਹਰ ਸੂਬੇ ਨੂੰ ਅਕਸੀਜ਼ਨ ਦੀ ਸਪਲਾਈ ਨਿਰਵਿਘਨ ਜਾਰੀ ਰਹੇ।
ਪੀ.ਐੱਮ. ਮੋਦੀ ਨੇ ਕੀਤੀ ਆਕਸੀਜ਼ਨ ਸੰਕਟ ਦੀ ਸਮਿੱਖਿਆ
ਸੰਕਟ ਦੀ ਘੜੀ ਦੌਰਾਨ 20 ਸੂਬਿਆਂ ਚ ਅਕਸੀਜ਼ਨ ਦੀ ਲੋੜ 6,785 ਮੀਟ੍ਰਿਕ ਟਨ ਪ੍ਰਤੀ ਦਿਨ ਹੈ। ਭਰਤ ਸਰਕਾਰ ਨੇ 21 ਐਪ੍ਰਲ ਤੋਂ ਇੰਨਾਂ ਸੂਬਿਆਂ ਨੂੰ 6,822 ਮੀਟ੍ਰਿਕ ਟਨ ਪ੍ਰਤੀ ਦਿਨ ਵੰਡ ਕੀਤੀ ਹੈ।
PMO ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਿਛਲੇ ਕੁਝ ਦਿੰਨਾਂ ਚ ਨਿੱਜੀ ਅਤੇ ਉਦਯੋਗ, ਆਕਸੀਜਨ ਨਿਰਮਤਾਂ ਦੇ ਯੋਗਦਾਨ ਨਾਲ ਨਾਲ ਗੈਰ ਜ਼ਰੂਰੀ ਉਦਯੋਗਾਂ ਦੇ ਲਈ ਤਰਲ ਮੈਡੀਕਲ ਆਕਸੀਜਨ ਦੀ ਉਪਲੱਬਧਤਾਂ ਚ 3,300 ਮੀਟ੍ਰਿਕ ਟਨ ਪ੍ਰਤੀ ਦਿਨ ਦਾ ਵਾਧਾ ਹੋਇਆ ਹੈ।