ਪੰਜਾਬ

punjab

ETV Bharat / bharat

ਹਬੀਬਗੰਜ ਤੋਂ ਰਾਣੀ ਕਮਲਾਪਤੀ 'ਚ ਤਬਦੀਲ ਹੋਣ ਤੋਂ ਬਾਅਦ ਦੇਸ਼ ਦਾ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ ਕਿੰਨਾ ਬਦਲਿਆ, ਵੇਖੋ Exclusive ਤਸਵੀਰਾਂ

ਹਬੀਬਗੰਜ ਸਟੇਸ਼ਨ (HABIBGANJ STATION) 'ਤੇ ਫੂਡ ਰੈਸਟੋਰੈਂਟ, ਏਸੀ ਵੇਟਿੰਗ ਰੂਮ ਤੋਂ ਰਿਟਾਇਰਿੰਗ ਰੂਮ ਅਤੇ ਵੀਆਈਪੀ ਲੌਂਜ ਸਮੇਤ ਡਾਰਮੇਟਰੀ ਵੀ ਬਣਾਇਆ ਗਿਆ ਹੈ। ਰੇਲਗੱਡੀਆਂ ਰਾਹੀਂ ਆਉਣ ਵਾਲੇ ਲਗਭਗ 1500 ਯਾਤਰੀ ਇੱਕੋ ਸਮੇਂ ਹਬੀਬਗੰਜ ਦੇ ਭੂਮੀਗਤ ਸਬ-ਵੇਅ ਤੋਂ ਲੰਘ ਸਕਣਗੇ। ਸਟੇਸ਼ਨ ਵਿੱਚ ਅਜਿਹੇ ਦੋ ਸਬ-ਵੇ ਬਣਾਏ ਗਏ ਹਨ।

ਹਬੀਬਗੰਜ ਤੋਂ ਰਾਣੀ ਕਮਲਾਪਤੀ 'ਚ ਤਬਦੀਲ ਹੋਣ ਤੋਂ ਬਾਅਦ ਦੇਸ਼ ਦਾ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ ਕਿੰਨਾ ਬਦਲਿਆ, ਵੇਖੋ Exclusive ਤਸਵੀਰਾਂ
ਹਬੀਬਗੰਜ ਤੋਂ ਰਾਣੀ ਕਮਲਾਪਤੀ 'ਚ ਤਬਦੀਲ ਹੋਣ ਤੋਂ ਬਾਅਦ ਦੇਸ਼ ਦਾ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ ਕਿੰਨਾ ਬਦਲਿਆ, ਵੇਖੋ Exclusive ਤਸਵੀਰਾਂ

By

Published : Nov 15, 2021, 9:20 PM IST

ਮੱਧ ਪ੍ਰਦੇਸ਼: ਹਬੀਬਗੰਜ ਸਟੇਸ਼ਨ 'ਤੇ ਫੂਡ ਰੈਸਟੋਰੈਂਟ, ਏਸੀ ਵੇਟਿੰਗ ਰੂਮ ਤੋਂ ਰਿਟਾਇਰਿੰਗ ਰੂਮ ਅਤੇ ਵੀਆਈਪੀ ਲੌਂਜ ਸਮੇਤ ਡਾਰਮੇਟਰੀ ਵੀ ਬਣਾਇਆ ਗਿਆ ਹੈ।

ਦੇਸ਼ ਦਾ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ ਕਿੰਨਾ ਬਦਲਿਆ

ਰੇਲਗੱਡੀਆਂ ਰਾਹੀਂ ਆਉਣ ਵਾਲੇ ਲਗਭਗ 1500 ਯਾਤਰੀ ਇੱਕੋ ਸਮੇਂ ਹਬੀਬਗੰਜ ਦੇ ਭੂਮੀਗਤ ਸਬ-ਵੇਅ ਤੋਂ ਲੰਘ ਸਕਣਗੇ। ਸਟੇਸ਼ਨ ਵਿੱਚ ਅਜਿਹੇ ਦੋ ਸਬ-ਵੇ ਬਣਾਏ ਗਏ ਹਨ।

ਦੇਸ਼ ਦਾ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ ਕਿੰਨਾ ਬਦਲਿਆ

ਭਾਰਤੀ ਰੇਲਵੇ (Indian Railways) ਨੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਨੂੰ ਹਵਾਈ ਅੱਡੇ ਦੀ ਤਰਜ਼ 'ਤੇ ਵਿਕਸਿਤ ਕਰਨ ਲਈ ਬਾਂਸਲ ਗਰੁੱਪ ਨਾਲ ਸਮਝੌਤਾ ਕੀਤਾ ਹੈ।

ਦੇਸ਼ ਦਾ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ ਕਿੰਨਾ ਬਦਲਿਆ

ਰਾਣੀ ਕਮਲਾਪਤੀ (RANI KAMALAPATI) ਰੇਲਵੇ ਸਟੇਸ਼ਨ 'ਤੇ 70-80 ਅਪ-ਡਾਊਨ ਰੇਲ ਗੱਡੀਆਂ ਰੁਕਦੀਆਂ ਹਨ, ਜਿੱਥੋਂ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ-ਜਾਂਦੇ ਹਨ।

ਦੇਸ਼ ਦਾ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ ਕਿੰਨਾ ਬਦਲਿਆ

ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ 'ਤੇ 160 ਦੇ ਕਰੀਬ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ, ਜੋ 24 ਘੰਟੇ ਸਟੇਸ਼ਨ ਦੇ ਅੰਦਰ ਅਤੇ ਬਾਹਰ ਨਜ਼ਰ ਰੱਖਣਗੇ।

ਦੇਸ਼ ਦਾ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ ਕਿੰਨਾ ਬਦਲਿਆ

ਸਾਰੇ ਪੰਜ ਪਲੇਟਫਾਰਮ ਐਸਕੇਲੇਟਰ ਅਤੇ ਪੌੜੀਆਂ ਰਾਹੀਂ ਜੋੜਿਆ ਗਿਆ ਹੈ।

ਦੇਸ਼ ਦਾ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ ਕਿੰਨਾ ਬਦਲਿਆ

ਰਾਣੀ ਕਮਲਾਪਤੀ (RANI KAMALAPATI) ਰੇਲਵੇ ਸਟੇਸ਼ਨ (Indian Railways) 'ਤੇ ਯਾਤਰੀਆਂ ਲਈ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਥਾਨਕ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਖਾਣ-ਪੀਣ ਦੀਆਂ ਵਸਤੂਆਂ ਮੌਜੂਦ ਹਨ।

ਦੇਸ਼ ਦਾ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ ਕਿੰਨਾ ਬਦਲਿਆ

ਪਲੇਟਫਾਰਮ ਨੰਬਰ ਇੱਕ ਅਤੇ ਪੰਜ ਨੰਬਰ ਤੋਂ ਐਂਟਰੀ ਲੈਣ ਵਾਲੇ ਯਾਤਰੀਆਂ ਨੂੰ ਇੱਥੇ ਰੇਲਗੱਡੀ ਦਾ ਇੰਤਜ਼ਾਰ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਕਿਉਂਕਿ ਉਨ੍ਹਾਂ ਦੇ ਬੈਠਣ ਦੀ ਵਧੀਆ ਸੁਵਿਧਾ ਹੋਵੇਗੀ।

ਦੇਸ਼ ਦਾ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ ਕਿੰਨਾ ਬਦਲਿਆ

ਇਹ ਵੀ ਪੜ੍ਹੋ:ਨੈਨੀਤਾਲ 'ਚ ਸਲਮਾਨ ਖੁਰਸ਼ੀਦ ਦੇ ਘਰ 'ਤੇ ਪਥਰਾਅ, 'ਅਯੁੱਧਿਆ 'ਤੇ ਸੂਰਜ ਚੜ੍ਹਨ' ਦਾ ਵਿਰੋਧ

ABOUT THE AUTHOR

...view details