ਪੰਜਾਬ

punjab

ETV Bharat / bharat

JEHANGIRPURI VIOLENCE: ਮੁੱਖ ਆਰੋਪੀ ਅੰਸਾਰ ਦੀਆਂ ਫੋਟੋਆਂ ਹੋ ਰਹੀਆਂ ਵਾਇਰਲ

ਦਿੱਲੀ ਪੁਲਿਸ ਨੇ ਜਹਾਂਗੀਰਪੁਰੀ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਅੰਸਾਰ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਦੰਗਿਆਂ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਹੈ। ਸੂਤਰਾਂ ਅਨੁਸਾਰ ਉਹ ਸੱਟਾ ਚਲਾਉਂਦਾ ਹੈ ਅਤੇ ਇਸ ਕਾਰਨ ਉਹ ਕਈ ਪੁਲਿਸ ਵਾਲਿਆਂ ਦੇ ਨੇੜੇ ਰਿਹਾ ਹੈ।

ਮੁੱਖ ਆਰੋਪੀ ਅੰਸਾਰ ਦੀ ਫੋਟੋਆਂ ਹੋ ਰਹੀਆਂ ਵਾਇਰਲ
ਮੁੱਖ ਆਰੋਪੀ ਅੰਸਾਰ ਦੀ ਫੋਟੋਆਂ ਹੋ ਰਹੀਆਂ ਵਾਇਰਲ

By

Published : Apr 19, 2022, 7:45 PM IST

Updated : Apr 19, 2022, 9:51 PM IST

ਨਵੀਂ ਦਿੱਲੀ:ਜਹਾਂਗੀਰ ਪੁਰੀ 'ਚ ਦੰਗਿਆਂ ਦੇ ਆਰੋਪੀ ਅੰਸਾਰ ਦੀਆਂ ਵੱਖ-ਵੱਖ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਿਤੇ ਨੋਟ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਹਨ ਤਾਂ ਕਿਤੇ ਸ਼ਰਾਬ ਪੀਂਦੇ ਹੋਏ ਦੀ ਫੋਟੋ ਵਾਇਰਲ ਹੋ ਰਹੀ ਹੈ। ਇਸ ਤੋਂ ਇਲਾਵਾ ਹਥਿਆਰ ਨਾਲ ਉਸ ਦੀ ਫੋਟੋ ਵੀ ਵਾਇਰਲ ਹੋ ਰਹੀ ਹੈ।

ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਨੇ ਜਹਾਂਗੀਰ ਪੁਰੀ 'ਚ ਹੋਏ ਦੰਗਿਆਂ ਦੇ ਮਾਮਲੇ 'ਚ ਅੰਸਾਰ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।

ਮੁੱਖ ਆਰੋਪੀ ਅੰਸਾਰ ਦੀ ਫੋਟੋਆਂ ਹੋ ਰਹੀਆਂ ਵਾਇਰਲ

ਉਸ ਨੂੰ ਦੰਗਿਆਂ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਹੈ। ਸੂਤਰਾਂ ਅਨੁਸਾਰ ਉਹ ਸੱਟਾ ਚਲਾਉਂਦਾ ਹੈ ਅਤੇ ਇਸ ਕਾਰਨ ਉਹ ਕਈ ਪੁਲਿਸ ਵਾਲਿਆਂ ਦੇ ਨੇੜੇ ਰਿਹਾ ਹੈ।

ਮੁੱਖ ਆਰੋਪੀ ਅੰਸਾਰ ਦੀ ਫੋਟੋਆਂ ਹੋ ਰਹੀਆਂ ਵਾਇਰਲ

ਇਹ ਵੀ ਪੜੋ:- ਹੈਵਾਨੀਅਤ ਤੋਂ ਤੰਗ ਪਤਨੀ ਪਹੁੰਚੀ ਪੁਲਿਸ ਕੋਲ, ਕਿਹਾ- ਉਸ ਨੂੰ ਸਿਰਫ ਗੈਰ-ਕੁਦਰਤੀ Sex ਹੈ ਪਸੰਦ

ਇਸ ਘਟਨਾ ਤੋਂ ਬਾਅਦ ਤੋਂ ਹੀ ਲੋਕ ਅੰਸਾਰ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ। ਉਸ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਮੁੱਖ ਆਰੋਪੀ ਅੰਸਾਰ ਦੀ ਫੋਟੋਆਂ ਹੋ ਰਹੀਆਂ ਵਾਇਰਲ

ਇਸ 'ਚ ਦੇਖਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਦੀਆਂ ਕਈ ਬੋਤਲਾਂ ਆਪਣੇ ਕੋਲ ਰੱਖਦਾ ਹੈ। ਕਈ ਪਾਰਟੀਆਂ ਦਾ ਆਯੋਜਨ ਕਰਦਾ ਹੈ ਅਤੇ ਬਹੁਤ ਸਾਰਾ ਸੋਨਾ ਪਹਿਨਣ ਦਾ ਵੀ ਸ਼ੌਕੀਨ ਹੈ।

ਮੁੱਖ ਆਰੋਪੀ ਅੰਸਾਰ ਦੀ ਫੋਟੋਆਂ ਹੋ ਰਹੀਆਂ ਵਾਇਰਲ

ਇਹ ਵੀ ਪੜੋ:- 2024 ਦੀਆਂ ਲੋਕ ਸਭਾ ਚੋਣਾਂ 'ਤੇ ਨਜ਼ਰ, ਕਾਂਗਰਸ ਦੇ ਨੇਤਾਵਾਂ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਕੀਤੀ ਚਰਚਾ

Last Updated : Apr 19, 2022, 9:51 PM IST

ABOUT THE AUTHOR

...view details