ਪੰਜਾਬ

punjab

ETV Bharat / bharat

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ, ਜਾਣੋ ਪੰਜਾਬ ਵਿੱਚ ਰੇਟ - Petrol and Diesel Price in ludhiana

ਅੱਜ ਚੰਡੀਗੜ੍ਹ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਛੋਟੇ ਪੱਧਰ ਉੱਤੇ ਘੱਟੀਆਂ-ਵਧੀਆਂ ਵੇਖੀਆਂ ਗਈਆਂ। ਬੇਸ਼ਕ ਬਹੁਤ ਹੀ ਹਲਕੇ ਪੱਧਰ ਦੀ ਕੀਮਤ 'ਚ ਵਾਧਾ ਹੋਇਆ, ਪਰ ਮਹਿੰਗਾਈ ਨਾਲ ਜੂਝ ਰਹੇ ਆਮ ਲੋਕਾਂ ਲਈ ਤੇਲ ਦੀਆਂ ਕੀਮਤਾਂ ਜੇਬ 'ਤੇ ਵਾਧੂ ਬੋਝ ਪਾ ਸਕਦੀਆਂ ਹਨ।

Petrol and Diesel Price Today In Punjab
Petrol and Diesel Price Today In Punjab

By

Published : Feb 26, 2021, 8:10 AM IST

ਚੰਡੀਗੜ੍ਹ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਨਵੇਂ ਰਿਕਾਰਡ ਬਣਾ ਰਹੀਆਂ ਹਨ। ਵੱਖ-ਵੱਖ ਸੂਬਿਆਂ ਵਿੱਚ ਤੇਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਹੈ। ਇਸ ਦੌਰਾਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ ਹੈ। ਹਾਲਾਂਕਿ, ਅੱਜ ਪੰਜਾਬ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੁੱਝ ਖਾਸ ਵਾਧਾ ਵੇਖਣ ਨੂੰ ਨਹੀਂ ਮਿਲਿਆ।

ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 90.83 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂਕਿ ਡੀਜ਼ਲ ਦੀ ਕੀਮਤ 81.32 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ। ਇਸ ਦੇ ਨਾਲ ਹੀ, ਪੰਜਾਬ ਦੇ ਬਾਕੀ ਸੂਬਿਆਂ 'ਚ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਫ਼ਰਕ ਨਹੀਂ ਪਿਆ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ

ਪੰਜਾਬ 'ਚ ਤੇਲ ਦੀਆਂ ਕੀਮਤਾਂ

ਇੰਡੀਅਨ ਆਈਲ ਵੈਬਸਾਈਟ ਦੇ ਮੁਤਾਬਕ ਚੰਡੀਗੜ੍ਹ 'ਚ ਪੈਟਰੋਲ ਦੀ ਕੀਮਤ ਥੋੜੀ ਵਧਾ ਕੇ 87.50 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ, ਜਦੋਂ ਕਿ ਡੀਜ਼ਲ 81.02 ਰੁਪਏ ਪ੍ਰਤੀ ਲੀਟਰ ਹੀ ਵਿੱਕ ਰਿਹਾ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 92.78 ਤੇ ਡੀਜ਼ਲ ਦੀ ਕੀਮਤ 83.85 ਰੁਪਏ ਪ੍ਰਤੀ ਲੀਟਰ ਹੀ ਹੈ।

  • ਅੰਮ੍ਰਿਤਸਰ 'ਚ ਪੈਟਰੋਲ ਦੀ ਕੀਮਤ 92.5 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 83.6 ਰੁਪਏ ਹੈ।
  • ਹੁਸ਼ਿਆਰਪੁਰ 'ਚ ਪੈਟਰੋਲ 92.08 ਤੇ ਡੀਜ਼ਲ 83.22 ਰੁਪਏ ਹੈ।
  • ਬਰਨਾਲਾ ਵਿਖੇ ਪੈਟਰੋਲ 92.04 ਰੁਪਏ ਤੇ ਡੀਜ਼ਲ 83.17 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।
  • ਜਲੰਧਰ 'ਚ ਪੈਟਰੋਲ ਦਾ ਰੇਟ 91.88 ਰੁਪਏ ਤੇ ਡੀਜ਼ਲ ਦਾ ਰੇਟ 83.04 ਰੁਪਏ ਹੈ।
  • ਲੁਧਿਆਣਾ 'ਚ ਪੈਟਰੋਲ ਦਾ ਰੇਟ 92.27 ਰਪੁਏ ਪ੍ਰਤੀ ਲੀਟਰ ਤੇ ਡੀਜ਼ਲ ਦਾ ਰੇਟ 83.38 ਰੁਪਏ ਹੈ।
    ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
  • ਕਪੂਰਥਲਾ 'ਚ ਪੈਟਰੋਲ 92.03 ਤੇ ਡੀਜ਼ਲ 83.17 ਰੁਪਏ।
  • ਬਠਿੰਡਾ 'ਚ ਪੈਟਰੋਲ ਦਾ ਰੇਟ 91.79 ਰੁਪਏ ਤੇ ਡੀਜ਼ਲ ਦਾ ਰੇਟ 82.94 ਰੁਪਏ ਹੈ।
  • ਮਾਨਸਾ 'ਚ ਪੈਟਰੋਲ ਦਾ ਰੇਟ 82.85 ਤੇ ਡੀਜ਼ਲ ਦਾ ਰੇਟ 74.31 ਰੁਪਏ।
  • ਸ੍ਰੀ ਮੁਕਤਸਰ ਸਾਹਿਬ 'ਚ ਪੈਟਰੋਲ ਦਾ ਰੇਟ 92.23 ਤੇ ਡੀਜ਼ਲ ਦਾ ਰੇਟ 83.34 ਰੁਪਏ ਹੈ।
  • ਫਾਜ਼ਿਲਕਾ 'ਚ ਪੈਟਰੋਲ 92.55 ਤੇ ਡੀਜ਼ਲ 83.63 ਰੁਪਏ ਹੈ।
  • ਫਿਰੋਜ਼ਪੁਰ ਵਿੱਚ ਪੈਟਰੋਲ 92.64 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 83.72 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।

ਇਹ ਵੀ ਪੜ੍ਹੋ: ਸਰ੍ਹੋਂ ਦੀ ਚੰਗੀ ਪੈਦਾਵਾਰ ਤੋਂ ਮਾਨਸਾ ਦੇ ਕਿਸਾਨ ਖ਼ੁਸ਼

ABOUT THE AUTHOR

...view details