ਦਿੱਲੀ 'ਚ ਹੋਵੇਗੀ ਕਿਸਾਨਾਂ ਦੀ ਐਂਟਰੀ, ਨਿਰੰਕਾਰੀ ਸਮਾਗਾਮ ਮੈਦਾਨ 'ਚ ਪ੍ਰਦਰਸ਼ਨ ਕਰਨ ਦੀ ਇਜ਼ਾਜਤ - nirankari ground delhi
ਦਿੱਲੀ ਪੁਲਿਸ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਬੁਰਾਰੀ ਖੇਤਰ ਦੇ ਨਿਰੰਕਾਰੀ ਸਮਾਗਾਮ ਮੈਦਾਨ ਵਿੱਚ ਪ੍ਰਦਰਸ਼ਨ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ।
ਫ਼ੋਟੋ
ਨਵੀਂ ਦਿੱਲੀ: ਪੰਜਾਬ ਅਤੇ ਹਰਿਆਣਾ ਦੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਬੁਰਾਰੀ ਖੇਤਰ ਦੇ ਨਿਰੰਕਾਰੀ ਸਮਾਗਾਮ ਮੈਦਾਨ ਵਿੱਚ ਪ੍ਰਦਰਸ਼ਨ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ। ਦਿੱਲੀ ਪੁਲਿਸ ਕਮਿਸ਼ਨਰ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਬੰਧ ਬਣਾਏ ਰੱਖਣ ਅਤੇ ਸ਼ਾਤੀ ਪ੍ਰਦਰਸ਼ਨ ਕਰਨ।