ਪੰਨਾ।55 ਸਾਲਾ ਹਾਥੀ ਰਾਮ ਬਹਾਦੁਰ ਇਨ੍ਹੀਂ ਦਿਨੀਂ ਮੱਧ ਪ੍ਰਦੇਸ਼ ਦੇ ਪੰਨਾ ਟਾਈਗਰ ਰਿਜ਼ਰਵ 'ਚ ਕੈਦ ਹੈ। ਹਾਥੀ ਨੂੰ ਬੇੜੀਆਂ ਤੇ ਮੋਟੀਆਂ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ। ਹਾਥੀ ਨੇ 4 ਜੁਲਾਈ ਦੀ ਸਵੇਰ ਆਪਣੇ ਹੀ ਮਹਾਵਤ ਬੁੱਧਰਾਮ ਰੋਤੀਆ ਨੂੰ ਦੰਦਾਂ 'ਚ ਦਬਾ ਕੇ ਮਾਰ ਦਿੱਤਾ ਸੀ। ਇਸ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ ਹਾਥੀ ਜੰਗਲ ਵਿਚ ਫਰਾਰ ਹੋ ਗਿਆ। ਜਿਸ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਹੀਨੌਤਾ ਹਾਥੀ ਕੈਂਪ ਨੇੜੇ ਸੰਗਲਾਂ ਨਾਲ ਬੰਨ੍ਹ ਕੇ ਸ਼ਾਂਤ ਕੀਤਾ ਗਿਆ ਹੈ।
ਇਹ ਵੀ ਪੜੋ:-ਗੋਡੇ-ਗੋਡੇ ਪਾਣੀ 'ਚ ਚੱਲਣ ਲਈ ਸਟੂਲ ਦਾ ਲਿਆ ਸਹਾਰਾ, ਬੋਲੇ ਆਨੰਦ ਮਹਿੰਦਰਾ- ਕਮਾਲ ਦੀ ਕਾਢ!
ਫੀਲਡ ਡਾਇਰੈਕਟਰ ਉੱਤਮ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਹਾਥੀ ਜ਼ਿਆਦਾ ਹਮਲਾਵਰ ਅਤੇ ਖਤਰਨਾਕ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਛੱਤੀਸਗੜ੍ਹ ਦੇ ਜੰਗਲਾਂ ਵਿੱਚ ਪਲਿਆ ਇਹ ਹਾਥੀ ਸਾਲ 1993 ਵਿੱਚ ਫੜਿਆ ਗਿਆ ਸੀ, ਉਸ ਸਮੇਂ ਹਾਥੀ ਦੀ ਉਮਰ 25-26 ਸਾਲ ਦੇ ਕਰੀਬ ਸੀ। ਮਹਾਵਤ ਬੁੱਧਰਾਮ ਉਦੋਂ ਤੋਂ ਹੀ ਇਸ ਹਾਥੀ ਦੀ ਦੇਖਭਾਲ ਕਰ ਰਿਹਾ ਸੀ। ਇਸ ਹਾਥੀ ਨੇ ਦੁਨੀਆ ਦੇ ਸਭ ਤੋਂ ਪੁਰਾਣੇ ਹਾਥੀ ਵਤਸਲਾ 'ਤੇ ਵੀ ਦੋ ਵਾਰ ਹਮਲਾ ਕੀਤਾ ਸੀ।
ਆਖ਼ਰ ਇੱਕ ਹਾਥੀ ਨੂੰ ਜੰਗਲਾਤ ਵਿਭਾਗ ਨੇ ਸੰਗਲਾਂ ਨਾਲ ਕਿਉਂ ਕੈਦ ਕੀਤਾ ਹੋਇਆ ਇਹ ਵੀ ਪੜੋ:-ਜਿਸ ਪੁਲਿਸ ਮੁਲਾਜ਼ਮ ਨੇ ਸੀਰੀਅਲ ਬਲਾਸਟ ਦੀ ਗੁੱਥੀ ਨੂੰ ਸੁਲਝਾਇਆ, ਦਿੱਲੀ ਪੁਲਿਸ ਨੇ ਉਸ ਨੂੰ ਹੀ 24 ਸਾਲ ਰਵਾਇਆ
ਇਹ ਵੀ ਪੜੋ:-ਘਰ 'ਚ ਪਈ ਮਾਂ ਦੀ ਲਾਸ਼, ਪੁੱਤਰ ਬਣਿਆ ਲਾੜਾ? ਜਾਣੋ ਕੀ ਹੈ ਪੂਰੀ ਕਹਾਣੀ