ਹੈਦਰਾਬਾਦ: ਆਮ ਤੌਰ 'ਤੇ 60 ਸਾਲ ਦੀ ਉਮਰ ਵਿੱਚ, ਜ਼ਿਆਦਾਤਰ ਲੋਕ ਆਰਾਮ ਕਰਨ ਬਾਰੇ ਸੋਚਦੇ ਹਨ। ਹਰ ਕੋੋਈ ਆਰਾਮਦਾਇਕ ਜਿੰਦਗੀ ਜੀਣਾ ਚਾਉਂਦਾ ਹੈ। ਪਰ ਇੱਕ 98 ਸਾਲ ਦੀ ਬਜ਼ੁਰਗ ਔਰਤ ਖੇਤਾਂ ਵਿੱਚ ਕੰਮ ਕਰ ਰਹੀ ਹੈ। ਮੁਨੀ ਰਤਨੰਮਾ ਇੱਕ ਬਜ਼ੁਰਗ ਔਰਤ ਹੈ ਜੋ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ, ਉਸ ਨੇ 30 ਸਾਲ ਪਹਿਲਾਂ ਹੈਦਰਾਬਾਦ ਦੇ ਅਬਦੁੱਲਾਪੁਰਮੇਟ ਵਿੱਚ 17 ਏਕੜ ਖੇਤ ਖਰੀਦਿਆ ਸੀ।
98 ਸਾਲ ਦੀ ਉਮਰ ਵਿੱਚ ਵੀ ਬਜ਼ੁਰਗ ਔਰਤ ਕਰ ਰਹੀ ਖੇਤੀ - ਸ਼ਰਮਾ ਧਤਰੀ ਪੁਰਸਕਾਰ
98 ਸਾਲ ਦੀ ਬਜ਼ੁਰਗ ਔਰਤ ਜੈਵਿਕ ਤਰੀਕੇ ਨਾਲ ਝੋਨਾ, ਜੂਆ, ਗੰਨਾ, ਅੰਬ, ਅਮਰੂਦ ਵਰਗੀਆਂ ਫ਼ਸਲਾਂ ਦੀ ਕਾਸ਼ਤ ਕਰ ਰਹੀ ਹੈ। 2014 ਵਿੱਚ ਉਸਨੇ ਐਮ. ਵੈਂਕਈਆ ਨਾਇਡੂ ਜੋ ਉਸ ਸਮੇਂ ਕੇਂਦਰੀ ਮੰਤਰੀ ਸਨ, ਉਨ੍ਹਾਂ ਸ਼ਰਮਾ ਧਤਰੀ ਪੁਰਸਕਾਰ ਪ੍ਰਾਪਤ ਕੀਤਾ।
98 ਸਾਲ ਦੀ ਉਮਰ ਵਿੱਚ ਵੀ ਬਜ਼ੁਰਗ ਔਰਤ ਕਰ ਰਹੀ ਖੇਤੀ
ਇਸ ਜ਼ਮੀਨ ਵਿੱਚ ਉਹ ਜੈਵਿਕ ਤਰੀਕੇ ਨਾਲ ਝੋਨਾ, ਜੂਆ, ਗੰਨਾ, ਅੰਬ, ਅਮਰੂਦ ਵਰਗੀਆਂ ਫ਼ਸਲਾਂ ਦੀ ਕਾਸ਼ਤ ਕਰ ਰਹੀ ਹੈ। 2014 ਵਿੱਚ ਉਸਨੇ ਐਮ. ਵੈਂਕਈਆ ਨਾਇਡੂ ਜੋ ਉਸ ਸਮੇਂ ਕੇਂਦਰੀ ਮੰਤਰੀ ਸਨ, ਉਨ੍ਹਾਂ ਸ਼ਰਮਾ ਧਤਰੀ ਪੁਰਸਕਾਰ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ: ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ ਦਾ ਦਿਹਾਂਤ, ਇਸ ਤਰ੍ਹਾਂ ਰਿਹਾ ਸਿਆਸੀ ਸਫ਼ਰ ...