ਚੰਡੀਗੜ੍ਹ: ਓਲਾ (ola) ਨੇ ਦੋ ਇਲੈਕਟ੍ਰਿਕ ਸਕੂਟਰ ਓਲਾ ਐਸ 1 ਅਤੇ ਓਲਾ ਐਸ 1 ਪ੍ਰੋ (Ola S1 Pro) ਲਾਂਚ ਕੀਤਾ ਹੈ। ਇਹਨਾਂ ਇਲੈਕਟ੍ਰਕਿ ਸਕੂਟਰਾਂ ਦਾ ਪ੍ਰੋਡਕਸ਼ਨ ਪੂਰੀ ਤਰ੍ਹਾਂ ਔਰਤਾਂ ਦੇ ਹੱਥਾਂ ਵਿੱਚ ਹੋਵੇਗਾ ਓਲਾ ਇਸਦੇ ਬਦਲੇ 10 ਹਜਾਰ ਫੀਮੇਲ ਵਰਕਰ ਦੀ ਭਰਤੀ ਕਰੇਗਾ। ਓਲਾ ਐਸ 1 ਦੀ ਐਕਸ-ਸ਼ੋਰੂਮ ਕੀਮਤ 99,999 ਰੁਪਏ, ਓਲਾ ਐਸ 1 ਪ੍ਰੋ ਦੀ ਪ੍ਰਾਈਮ 1,29,999 ਰੁਪਏ ਹੈ।
ਆਟੋ ਡਿਸਕ ਦੇਸ਼ ਵਿੱਚ ਓਲਾ ਨੇ ਬਹੁਤ ਤਰੱਕੀ ਕੀਤੀ ਵਪਾਰ ਵਧਾਇਆ ਹੈ ਕੰਪਨੀ dw ਮੁਨਾਫਾ ਲਗਾਤਾਰ ਵ`ਧ ਵੱਧ ਰਿਹਾ ਹੈ। ਓਥੇ ਹੀ ਕੰਪਨੀ ਨਵੀਂ-ਨਵੀਂ ਇਨੋਵੇਟਿਵ ਆਇਡੀਆ ਆ ਰਹੀ ਹੈ। ਓਥੇ ਹੀ ਓਲਾ ਹੁਣ ਨੌਕਰੀ ਦੇਣ ਦੇ ਨਾਲ ਨਾਲ ਸਮਾਜਿਕ ਅਧਿਕਾਰਾਂ ਦੀ ਦਿਸ਼ਾ ਵਿੱਚ ਵੀ ਅੱਗੇ ਵਧੇਗਾ ਓਲਾ ਹੁਣ ਆਪਣੇ ਇਲੈਕਟ੍ਰਿਕ ਮੋਪੇਡ ਫੈਕਟਰੀ ਦੀ ਕਮਾਨ ਪੂਰੀ ਤਰ੍ਹਾਂ ਨਾਲ ਔਰਤਾਂ ਦੇ ਹੱਥਾਂ ਵਿੱਚ ਜਾ ਰਹੀ ਹੈ।
10 ਹਜ਼ਾਰ ਫੀਮੇਲ ਵਰਕਰ ਦੀ ਸੂਚਨਾ ਭਰਤੀ
ਓਲਾ ਕੇ ਦੇ ਸੀਈਓ ਭਾਵੀਸ਼ ਅਗਰਵਾਲ ਨੇ ਇੱਕ ਟਵੀਟ ਵਿੱਚ ਕਿਹਾ, 'ਅੱਜ ਮੈ ਇਹ ਐਲਾਨ ਕਰਦਾ ਹਾਂ। ਇਸ ਕਾਰਪੋਰੇਨ ਵਿੱਚ 10,000 ਮਹਿਲਾ ਹੋਣਗੀਆਂ। ਮੈਂ ਓਲਾ ਵੁਮਨ ਓਨਲੀ ਫੈਕਟਰੀ ਅਤੇ ਦੁਨੀਆਂ ਦੇ ਪਹਿਲੇ ਕਾਰਖਾਨੇ ਨੂੰ ਐਲਾਨ ਕਰਨ ਵਿੱਚ ਗਰਵ ਮਹਿਸੂਸ ਕਰ ਰਿਹਾ ਹਾਂ. '.