Nashik: ਰਾਤ ਦੇ ਹਨੇਰੇ 'ਚ ਘਰੋਂ ਕੁੱਤੇ ਨੂੰ ਚੁੱਕ ਲੈ ਗਿਆ ਚੀਤਾ, ਸੀਸੀਟੀਵੀ 'ਚ ਕੈਦ - ਰਿਹਾਇਸ਼ੀ ਇਲਾਕਿਆਂ ਚੀਤੇ ਆ
ਨਾਸ਼ਿਕ: ਚੀਤੇ ਦੀ ਇਕ ਘਰ ਦੇ ਬਾਹਰ ਸੁੱਤੇ ਪਏ ਕੁੱਤੇ (Dogs) ਦਾ ਸ਼ਿਕਾਰ ਕਰਨ ਦੀ ਘਟਨਾ ਸੀਸੀਟੀਵੀ (CCTV) ਵਿਚ ਕੈਦ ਹੋ ਗਈ।ਇਹ ਘਟਨਾ ਪਿੰਡ ਭੂਸੇ ਦੀ ਹੈ।ਜਿਥੇ ਇਕ ਚੀਤੇ ਨੇ ਵਿਹੜੇ ਵਿਚ ਸੁੱਤੇ ਪਏ ਕੁੱਤੇ ਦਾ ਸ਼ਿਕਾਰ (Hunting) ਕੀਤਾ।ਸ਼ੁਕਰਵਾਰ ਦੁਪਹਿਰ 12 ਵਜੇ ਪਿੰਡ ਭੂਸੇ ਦੇ ਵਸਨੀਕ ਮੋਤੀਰਾਮ ਸੋਨਾਵਨੇ ਦੇ ਘਰ ਬਾਹਰ ਇਕ ਕੁੱਤਾ ਸੌ ਰਿਹਾ ਸੀ।ਇਸ ਦੌਰਾਨ ਹੀ ਕੁੱਤੇ ਦਾ ਚੀਤੇ ਸ਼ਿਕਾਰ ਕਰ ਲਿਆ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਰਿਹਾਇਸ਼ੀ ਇਲਾਕਿਆਂ ਚੀਤੇ ਆ ਗਏ ਸਨ।ਚੀਤੇ ਨੇ ਕਈ ਥਾਵਾਂ ਤੇ ਮਨੁੱਖਾਂ ਅਤੇ ਜਾਨਵਰਾਂ ਉਤੇ ਹਮਲਾ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆਇਆ ਹਨ।ਸਥਾਨਕ ਲੋਕਾਂ ਨੇ ਮੰਗ ਕੀਤੀ ਗਈ ਜੰਗਲਾਤ ਵਿਭਾਗ ਵੱਲੋਂ ਚੀਤੇ ਨੂੰ ਕਾਬੂ ਕੀਤਾ ਜਾਵੇ।

ਨਾਸ਼ਿਕ:ਚੀਤੇ ਦੀ ਇਕ ਘਰ ਦੇ ਬਾਹਰ ਸੁੱਤੇ ਪਏ ਕੁੱਤੇ (Dogs) ਦਾ ਸ਼ਿਕਾਰ ਕਰਨ ਦੀ ਘਟਨਾ ਸੀਸੀਟੀਵੀ (CCTV) ਵਿਚ ਕੈਦ ਹੋ ਗਈ।ਇਹ ਘਟਨਾ ਪਿੰਡ ਭੂਸੇ ਦੀ ਹੈ।ਜਿਥੇ ਇਕ ਚੀਤੇ ਨੇ ਵਿਹੜੇ ਵਿਚ ਸੁੱਤੇ ਪਏ ਕੁੱਤੇ ਦਾ ਸ਼ਿਕਾਰ (Hunting) ਕੀਤਾ।ਸ਼ੁਕਰਵਾਰ ਦੁਪਹਿਰ 12 ਵਜੇ ਪਿੰਡ ਭੂਸੇ ਦੇ ਵਸਨੀਕ ਮੋਤੀਰਾਮ ਸੋਨਾਵਨੇ ਦੇ ਘਰ ਬਾਹਰ ਇਕ ਕੁੱਤਾ ਸੌ ਰਿਹਾ ਸੀ।ਇਸ ਦੌਰਾਨ ਹੀ ਕੁੱਤੇ ਦਾ ਚੀਤੇ ਸ਼ਿਕਾਰ ਕਰ ਲਿਆ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਰਿਹਾਇਸ਼ੀ ਇਲਾਕਿਆਂ ਚੀਤੇ ਆ ਗਏ ਸਨ।ਚੀਤੇ ਨੇ ਕਈ ਥਾਵਾਂ ਤੇ ਮਨੁੱਖਾਂ ਅਤੇ ਜਾਨਵਰਾਂ ਉਤੇ ਹਮਲਾ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆਇਆ ਹਨ।ਸਥਾਨਕ ਲੋਕਾਂ ਨੇ ਮੰਗ ਕੀਤੀ ਗਈ ਜੰਗਲਾਤ ਵਿਭਾਗ ਵੱਲੋਂ ਚੀਤੇ ਨੂੰ ਕਾਬੂ ਕੀਤਾ ਜਾਵੇ।