ਦਿੱਲੀ:ਕੋਰੋਨਾ ਕਾਰਨ ਸਰਕਾਰ ਨੇ ਬਹੁਤ ਸਾਰੀਆਂ ਪਾਬੰਧੀਆਂ ਲਾਗੂ ਕੀਤੀਆਂ ਹੋਈਆਂ ਹਨ। ਉਥੇ ਹੀ ਪਿਛਲੇ ਸਾਲ ਦੇਸ਼ ’ਚ ਕੋਰੋਨਾ ਦੀ ਐਂਟਰੀ ਹੋਈ ਸੀ ਉਦੋਂ ਤੋਂ ਲੈ ਕੇ ਹੁਣ ਤਕ ਕੀ ਵਾਰ ਲੌਕਡਾਊਨ ਲਗ ਚੁੱਕਾ ਹੈ ਤੇ ਖੋਲ੍ਹ ਦਿੱਤਾ ਜਾਂਦਾ ਹੈ। ਇਸੇ ਵਿਚਾਲੇ ਜੇਕਰ ਗੱਲ ਕੀਤੀ ਜਾਵੇ ਕਰਤਾਰਪੁਰ ਲਾਂਘੇ ਦੀ ਤਾਂ ਇਹ ਮਾਰਚ 2020 ਤੋਂ ਹੀ ਬੰਦ ਹੈ ਜੋ ਵਿੱਚ ਇੱਕ ਵੀ ਵਾਰ ਨਹੀਂ ਖੋਲ੍ਹਿਆ ਗਿਆ। ਇਸ ਦੌਰਾਨ ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਉਹ ਸਰਕਾਰ ਨੂੰ ਕਈ ਵਾਰ ਇਸ ਸਬੰਧੀ ਲਿਖ ਚੁੱਕੇ ਹਨ, ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਇਹ ਵੀ ਪੜੋ: ਦੋ ਪੰਜਾਬੀ ਹਿੰਦੀ 'ਚ ਮਿਹਣੋ ਮਿਹਣੀ, ਨੈਸ਼ਨਲ ਮੀਡੀਆ ਬਣਿਆ ਤਮਾਸ਼ਮੀਨ