ਗੋਂਡੀਆ:ਮਹਾਰਾਸ਼ਟਰ ਦੇ ਗੋਂਡੀਆ ਵਿੱਚ ਰੇਲ ਹਾਦਸਾ (Gondia train accident) ਹੋ ਗਿਆ, ਹਾਦਸੇ ਵਿੱਚ ਇੱਕ ਯਾਤਰੀ ਟਰੇਨ ਦੀ ਇੱਕ ਮਾਲ ਗੱਡੀ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਯਾਤਰੀ ਟਰੇਨ ਦੀਆਂ ਤਿੰਨ ਬੋਗੀਆਂ ਪਟੜੀ ਤੋਂ ਉਤਰ ਗਈਆਂ।
ਇਹ ਵੀ ਪੜੋ:Gujarat ATS ਨੇ ਛਾਪੇਮਾਰੀ ਕਰਕੇ ਕਰੋੜਾਂ ਰੁਪਏ ਦੇ ਐਮਡੀ ਡਰੱਗਜ਼ ਕੀਤੇ ਜ਼ਬਤ
ਹਾਦਸੇ ਦੌਰਾਨ ਟਰੇਨ ਵਿੱਚ ਸਵਾਰ 50 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਯਾਤਰੀਆਂ ਦੀ ਹਾਲਤ ਗੰਭੀਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਤੜਕੇ ਕਰੀਬ 2.30 ਵਜੇ ਵਾਪਰਿਆ ਹੈ।
ਮਹਾਰਾਸ਼ਟਰ ਦੇ ਗੋਂਡੀਆ ਵਿੱਚ ਰੇਲ ਹਾਦਸਾ
ਇਹ ਵੀ ਪੜੋ:Attack on school bus, ਸਕੂਲ ਬੱਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ