ਪੰਜਾਬ

punjab

ETV Bharat / bharat

Mob Lynching In Simdega:ਭੀੜ ਨੇ ਇਕ ਪੇਂਡੂ ਵਿਅਕਤੀ ਨੂੰ ਮਾਰ ਕੇ ਸਾੜ ਦਿੱਤਾ - Mob Lynching ਦਾ ਮਾਮਲਾ

ਸਿਮਡੇਗਾ ਵਿੱਚ Mob Lynching ਦਾ ਮਾਮਲਾ ਸਾਹਮਣੇ ਆਇਆ ਹੈ। ਕੋਲੇਬਿਰਾ ਥਾਣਾ ਖੇਤਰ ਦੇ ਬੇਸਰਾਜਰਾ ਬਾਜ਼ਾਰ ਦੇ ਕੋਲ ਭੀੜ ਨੇ ਇਕ ਪੇਂਡੂ ਵਿਅਕਤੀ ਨੂੰ ਮਾਰ ਕੇ ਸਾੜ ਦਿੱਤਾ ਹੈ। ਘਟਨਾ ਸਥਲ ਉੱਤੇ ਹੁਣ ਵੀ ਭਾਰੀ ਗਿਣਤੀ ਵਿੱਚ ਲੋਕ ਮੌਜੂਦ ਹਨ। ਇਸ ਮੌਕੇ ਉੱਤੇ ਪਹੁੰਚੀ ਪੁਲਿਸ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮ੍ਰਿਤਕ ਉੱਤੇ ਲੱਕੜੀ ਚੋਰੀ ਕਰਕੇ ਵੇਚਣ ਦਾ ਇਲਜ਼ਾਮ ਹੈ।

Mob Lynching ਦਾ ਮਾਮਲਾ
Mob Lynching ਦਾ ਮਾਮਲਾ

By

Published : Jan 4, 2022, 8:01 PM IST

ਸਿਮਡੇਗਾ:ਜ਼ਿਲ੍ਹਾ ਵਿੱਚ ਕੋਲੇਬਿਰਾ ਥਾਣਾ ਖੇਤਰ ਦੇ ਬੇਸਰਾਜਰਾ ਬਾਜ਼ਾਰ ਦੇ ਕੋਲ ਮਾਬ ਲਿੰਚਿੰਗ (Mob Lynching In Simdega) ਵਿੱਚ ਗ੍ਰਾਮੀਣਾਂ ਨੇ ਸੰਜੂ ਪ੍ਰਧਾਨ ਨਾਮਕ ਵਿਅਕਤੀ ਨੂੰ ਮਾਰ ਕੇ ਸਾੜ ਦਿੱਤਾ। ਘਟਨਾ ਸਥਲ ਉੱਤੇ ਹੁਣ ਵੀ ਭਾਰੀ ਗਿਣਤੀ ਵਿੱਚ ਲੋਕ ਮੌਜੂਦ ਹਨ। ਇਸ ਮੌਕੇ ਉੱਤੇ ਪਹੁੰਚੀ ਪੁਲਿਸ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਮੌਕੇ ਉੱਤੇ ਪਹੁੰਚ ਚੁੱਕੀ ਹੈ ਪਰ ਵਿਅਕਤੀ ਅਰਥੀ ਨੂੰ ਚੁੱਕਣ ਨਹੀਂ ਦੇ ਰਹੇ ਹਨ। ਇੱਧਰ ਥਾਣਾ ਮੁੱਖੀ ਰਾਮੇਸ਼ਵਰ ਭਗਤ ਨੇ ਦੱਸਿਆ ਕਿ ਲੋਕਾਂ ਦਾ ਇਲਜ਼ਾਮ ਹੈ ਕਿ ਸੰਜੂ ( ਮ੍ਰਿਤਕ ) ਜੰਗਲ ਵਿਚੋਂ ਦਰਖਤ ਕੱਟ ਕੇ ਵੇਚ ਦਿੰਦਾ ਸੀ। ਇਸ ਲਈ ਲੋਕਾਂ ਨੇ ਗੁੱਸੇ ਵਿਚ ਆ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਲੋਕਾਂ ਨੂੰ ਸਮਝਾਉਣ ਲੱਗੀ ਹੋਈ ਹੈ।

ਅਪਡੇਟ ਜਾਰੀ ਹੈ.....

ABOUT THE AUTHOR

...view details