ਭਾਗਵਤ ਗੀਤਾ ਦਾ ਸੰਦੇਸ਼
"ਗਿਆਨ, ਜਾਣਕਾਰ ਦਾ ਮਤਲਬ ਉਹ ਹੈ ਜੋ ਜਾ ਜਾਨਣਯੋਗ ਹੋਵੇ ਤੇ ਜਾਣਦਾ ਹੋਵੇ- ਇਹ ਤਿੰਨਾਂ ਕਰਮਾਂ ਨੂੰ ਪ੍ਰੇਰਣਾ ਦੇਣ ਵਾਲੇ ਕਾਰਨ ਹਨ। ਕਰਮ ਦਾ ਅਰਥ ਹੈ , ਇੰਦਰੀਆਂ, ਕਿਰਿਆ ਅਤੇ ਕਰਤਾ, ਇਨ੍ਹਾਂ ਤਿੰਨਾਂ ਨਾਲ ਕਰਮ ਸੰਗ੍ਰਹ ਹੁੰਦਾ ਹੈ। ਹਰ ਕੋਈ ਆਪਣੇ ਕਰਮ ਦੇ ਗੁਣਾਂ ਦੀ ਪਾਲਣਾ ਕਰਕੇ ਸੰਪੂਰਨ ਬਣ ਸਕਦਾ ਹੈ। ਉਸ ਦੇ ਸੁਭਾਅ ਦੇ ਮੁਤਾਬਕ, ਉਸ ਦੇ ਨਿਰਧਾਰਤ ਕਾਰਜ ਕਦੇ ਵੀ ਪਾਪ ਰਾਹੀਂ ਪ੍ਰਭਾਵਤ ਨਹੀਂ ਹੁੰਦੇ। ਮਨੁੱਖ ਨੂੰ ਚਾਹੀਦਾ ਹੈ ਕਿ ਸੁਆਭ ਤੋਂ ਉਤਪਨ ਕਰਮ ਨੂੰ , ਭਲੇ ਹੀ ਉਹ ਦੋਸ਼ਪੂਰਨ ਕਿਉਂ ਨਾ ਹੋਣ ਕਦੇ ਤਿਆਗਣਾ ਨਹੀਂ ਚਾਹੀਦਾ। ਕਦੇ ਨਾਂ ਸੰਤੁਸ਼ਟ ਹੋਣ ਵਾਲੇ ਕੰਮ ਦਾ ਸਹਾਰਾ ਲੈ ਕੇ ਤੇ ਹੰਕਾਰ ਵਿੱਚ ਡੁੱਬੇ ਹੋਏ ਸ਼ੈਤਾਨੀ ਲੋਕ, ਮੋਹਗ੍ਰਸਤ ਹੋ ਕੇ ਅਸਥਾਈ ਚੀਜ਼ਾਂ ਰਾਹੀਂ ਅਪਵਿੱਤਰ ਕਰਮਾਂ ਦੀ ਸਹੁੰ ਲੈਂਦੇ ਹਨ।"