ਪੰਜਾਬ

punjab

ETV Bharat / bharat

ਭਾਗਵਤ ਗੀਤਾ ਦਾ ਸੰਦੇਸ਼

ਭਾਗਵਤ ਗੀਤਾ ਦਾ ਸੰਦੇਸ਼

ਭਾਗਵਤ ਗੀਤਾ ਦਾ ਸੰਦੇਸ਼
ਭਾਗਵਤ ਗੀਤਾ ਦਾ ਸੰਦੇਸ਼

By

Published : Jun 12, 2021, 6:04 AM IST

ਭਾਗਵਤ ਗੀਤਾ ਦਾ ਸੰਦੇਸ਼

ਭਾਗਵਤ ਗੀਤਾ ਦਾ ਸੰਦੇਸ਼

" ਜਾਨਣ ਦੀ ਸ਼ਕਤੀ , ਸੱਚ ਨੂੰ ਝੂਠ ਤੋਂ ਵੱਖ ਕਰਨ ਵਾਲੀ ਜੋ ਵਿਵੇਕ ਬੁੱਧੀ ਹੈ, ਉਸ ਦਾ ਹੀ ਨਾਂਅ ਗਿਆਨ ਹੈ। ਫਲ ਦੀ ਚਿੰਤਾ ਛੱਡ ਕੇ ਕਰਮ ਕਰਨ ਵਾਲਾ ਮਨੁੱਖ ਹੀ ਆਪਣੇ ਜੀਵਨ ਨੂੰ ਸਫਲ ਬਣਾਉਂਦਾ ਹੈ। ਜਦ ਮਨੁੱਖ ਆਪਣੇ ਕੰਮ ਵਿੱਚ ਆਨੰਦ ਖੋਜ ਲੈਂਦਾ ਹੈ ਤਾਂ ਉਹ ਪੂਰਨਤਾ ਨੂੰ ਹਾਸਲ ਕਰ ਲੈਂਦਾ ਹੈ। ਪ੍ਰਬੁੱਧ ਵਿਅਕਤੀ ਰੱਬ ਤੋਂ ਇਲਾਵਾ ਕਿਸੇ ਹੋਰ 'ਤੇ ਨਿਰਭਰ ਨਹੀਂ ਕਰਦਾ। ਤੁਸੀਂ ਜੋ ਲਿਆ ਹੈ ਇਥੋਂ ਹੀ ਲਿਆ ਹੈ, ਜੋ ਦਿੱਤਾ ਇਥੇ ਹੀ ਦਿੱਤਾ। ਜੋ ਅੱਜ ਤੁਹਾਡਾ ਹੈ , ਕੱਲ ਕਿਸੇ ਹੋਰ ਦਾ ਹੋ ਜਾਵੇਗਾ।ਕਿਉਂਕਿ ਬਦਲਾਅ ਸੰਸਾਰ ਦਾ ਨਿਯਮ ਹੈ। ਜਿਸ ਤਰ੍ਹਾਂ ਪ੍ਰਕਾਸ਼ ਦੀ ਜਯੋਤੀ ਹਨੇਰੇ 'ਚ ਚਮਕਦੀ ਹੈ , ਠੀਕ ਉਸੇ ਤਰ੍ਹਾਂ ਸੱਚਾਈ ਵੀ ਚਮਕਦੀ ਹੈ। ਇਸ ਲਈ ਹਮੇਸ਼ਾ ਸੱਚਾਈ ਦੀ ਰਾਹ 'ਤੇ ਚੱਲਣਾ ਚਾਹੀਦਾ ਹੈ। ਆਪਣੇ ਜ਼ਰੂਰੀ ਕੰਮ ਕਰੋ, ਕਿਉਂਕਿ ਅਸਲ ਵਿੱਚ ਕੰਮ ਕਰਨਾ ਨਿਸ਼ਕੀਰਿਆ ਹੋਣ ਨਾਲੋਂ ਬੇਹਤਰ ਹੈ। ਜੋ ਕੰਮ ਵਿੱਚ ਨਿਸ਼ਕੀਰਿਅਤਾ ਤੇ ਨਿਸ਼ਕੀਰਿਅਤਾ ਵਿੱਚ ਕੰਮ ਨੂੰ ਵੇਖਦਾ ਹੈ, ਉਹ ਇੱਕ ਬੁੱਧੀਮਾਨ ਵਿਅਕਤੀ ਹੈ। "

ABOUT THE AUTHOR

...view details