ਭਾਗਵਤ ਗੀਤਾ ਦਾ ਸੰਦੇਸ਼
ਭਾਗਵਦ ਗੀਤਾ ਦਾ ਸੰਦੇਸ਼
" ਜਿਸ ਕਾਲ 'ਚ ਸਾਧਕ ਆਪਣੇ ਮਨ ਦੀਆਂ ਸਾਰੀਆਂ ਇੱਛਾਵਾਂ ਨੂੰ ਤਿਆਗ ਦਿੰਦਾ ਹੈ ਅਤੇ ਖ਼ੁਦ ਤੋਂ, ਆਪਣੇ ਆਪ ਵਿੱਚ ਹੀ ਸੰਤੁਸ਼ਟ ਰਹਿੰਦਾ ਹੈ, ਉਸ ਕਾਲ 'ਚ ਉਹ ਦਿਵਯ ਚੇਤਨਾ ਪ੍ਰਾਪਤ ਕਹਾਉਂਦਾ ਹੈ। ਜਦੋਂ ਤੁਹਾਡਾ ਦਿਮਾਗ ਮੋਹਰੂਪੀ ਦਲਦਲ ਨੂੰ ਪਾਰ ਕਰ ਲਵੇਗਾ, ਉਸੀ ਸਮੇਂ ਤੁਸੀਂ ਸੁਣੇ ਹੋਏ ਤੇ ਸੁਣਨ ਵਿੱਚ ਆਉਣ ਵਾਲੇ ਭਾਗਾਂ ਤੋਂ ਵੈਰਾਗ ਹਾਸਲ ਕਰ ਲਵੋਗੇ। ਮੁਕਤੀ ਦੇ ਲਈ ਕਰਮ ਦਾ ਪਰੀਤਿਆਗ ਕਰਨਾ ਤੇ ਕਰਮਯੋਗ ਦੋਵੇਂ ਹੀ ਚੰਗੇ ਹਨ, ਪਰ ਇਨ੍ਹਾਂ ਦੋਹਾਂ ਚੋਂ ਕਰਮ ਦੇ ਪਰੀਤਿਆਗ ਤੋਂ ਭਗਤੀਯੁਕਤ ਕਰਮ ਬੇਹਦ ਸ਼੍ਰੇਸ਼ਠ ਹੈ। "