ਮਹਾਰਾਸ਼ਟਰ:ਮਾਲੇਗਾਓਂ ਧਮਾਕਾ ਕੇਸ 2008 ਦਾ ਇੱਕ ਹੋਰ ਗਵਾਹ ਅੱਜ ਮੁਕਰ ਗਿਆ। ਇਹ 29ਵਾਂ ਗਵਾਹ ਹੈ ਜੋ ਆਪਣੇ ਬਿਆਨ ਤੋਂ ਮੁਕਰ ਗਿਆ। ਉਸ ਨੇ ਮੁਲਜ਼ਮ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਅਤੇ ਸੁਧਾਕਰ ਚਤੁਰਵੇਦੀ ਬਾਰੇ 2008 ਵਿੱਚ ਏਟੀਐਸ ਨੂੰ ਬਿਆਨ ਦਿੱਤੇ ਸਨ।
2008 ਮਾਲੇਗਾਓਂ ਧਮਾਕੇ ਮਾਮਲੇ ਵਿੱਚ 29ਵਾਂ ਗਵਾਹ ਆਪਣੇ ਬਿਆਨ ਤੋਂ ਮੁਕਰਿਆ - 29ਵਾਂ ਗਵਾਹ ਮੁਕਰਿਆ
ਮਾਲੇਗਾਓਂ ਧਮਾਕਾ ਕੇਸ 2008 ਦਾ ਇੱਕ ਹੋਰ ਗਵਾਹ ਅੱਜ ਮੁਕਰ ਗਿਆ। ਦੱਸ ਦਈਏ ਕਿ ਮਾਮਲੇ ਵਿੱਚ ਜੋ ਗਵਾਹ ਮੁਕਰਿਆ ਹੈ ਉਹ 29ਵਾਂ ਗਵਾਹ ਸੀ।
2008 ਮਾਲੇਗਾਓਂ ਧਮਾਕੇ ਮਾਮਲੇ
Last Updated : Nov 15, 2022, 4:11 PM IST