ਦਿੱਲੀ: ਰਾਜਧਾਨੀ ਦਿੱਲੀ 'ਚ ਵੀ ਮੌਨਸੂਨ ਨੇ ਦਸਤਰ ਦੇ ਦਿੱਤੀ ਹੈ। ਜਿਸ ਨਾਲ ਲੋਕਾਂ ਨੂੰ ਅੱਤ ਦੀ ਗਰਮੀ ਤੋ ਰਾਹਤ ਮਿਲੀ ਹੈ। ਹਲਾਂਕਿ ਭਾਰੀ ਮੀਂਹ ਨੇ ਸਰਕਾਰ ਦੇ ਕੰਮਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦਿੱਲੀ ਦੀਆਂ ਸੜਕਾਂ ਮੀਂਹ ਨਾਲ ਡੁੱਬ ਗਈਆਂ ਹਨ।
ਦੇਖੋ ਸੜਕਾਂ 'ਤੇ ਤਾਰੀਆਂ ਲਾਉਦੇ ਲੋਕ - ਭਾਰੀ ਮੀਂਹ
ਰਾਜਧਾਨੀ ਦਿੱਲੀ 'ਚ ਵੀ ਮੌਨਸੂਨ ਨੇ ਦਸਤਰ ਦੇ ਦਿੱਤੀ ਹੈ। ਦਿੱਲੀ ਦੀਆਂ ਸੜਕਾਂ ਮੀਂਹ ਨਾਲ ਡੁੱਬ ਗਈਆਂ ਹਨ। ਲੋਕਾਂ ਸੜਕਾਂ ਤੇ ਤੈਰ ਰਹੇ ਹਨ।
ਦੇਖੋ ਸੜਕਾਂ ਤੇ ਤਾਰੀਆਂ ਲਾਉਦੇ ਲੋਕ
ਲੋਕਾਂ ਸੜਕਾਂ ਤੇ ਤੈਰ ਰਹੇ ਹਨ। ਜਿੱਥੇ ਹੀ ਲੋਕਾਂ ਨੂੰ ਮੀਂਹ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਲੋਕ ਇਸ ਮੀਂਹ ਦਾ ਆਨੰਦ ਲੈ ਰਹੇ ਹਨ ।