ਪੰਜਾਬ

punjab

ETV Bharat / bharat

ਮਜੀਠਾ 'ਚ ਐਕਸਾਈਜ਼ ਵਿਭਾਗ ਨੂੰ ਮਿਲੀ ਵੱਡੀ ਕਾਮਯਾਬੀ - ਬ੍ਰੇਕਿੰਗ ਨਿਊਜ

breaking
breaking

By

Published : Nov 2, 2021, 7:07 AM IST

Updated : Nov 2, 2021, 12:31 PM IST

12:29 November 02

ਸਰਪੰਚ ਦੇ ਘਰ ਤੋਂ ਲੱਗਭਗ 3200 ਲੀਟਰ ਲਾਹਣ ਬਰਾਮਦ

  • ਮਜੀਠਾ 'ਚ ਐਕਸਾਈਜ਼ ਵਿਭਾਗ ਨੂੰ ਮਿਲੀ ਵੱਡੀ ਕਾਮਯਾਬੀ
  • ਸਰਪੰਚ ਦੇ ਘਰ ਤੋਂ ਲੱਗਭਗ 3200 ਲੀਟਰ ਲਾਹਣ ਬਰਾਮਦ  
  • ਪੰਜ ਵੱਡੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹੋਰ ਸਮਾਨ ਵੀ ਕੀਤਾ ਜ਼ਬਤ
  • ਪਿੰਡ ਚੁਗਾਵਾਂ 'ਚ ਜੀਜਾ-ਸਾਲਾ ਮਿਲ ਕੇ ਚਲਾ ਰਹੇ ਸਨ ਦੇਸੀ ਸ਼ਰਾਬ ਦਾ ਕਾਰੋਬਾਰ

10:19 November 02

ਆਨਲਾਈਨ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਕੀਤੀ ਮਿਲਣੀ

  • ਸਿੱਖਿਆ ਮੰਤਰੀ ਪਰਗਟ ਸਿੰਘ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਹੋਏ ਰੁਬਰੂ
  • ਮੁਹਾਲੀ ਸਥਿਤ ਮੁੱਖ ਦਫਤਰ ਤੋਂ ਆਨਲਾਈਨ ਕੀਤੀ ਜਾ ਰਹੀ ਮਿਲਣੀ
  • ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਹੋ ਰਹੇ ਰੂਬਰੂ

09:49 November 02

ਕਤਲ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਕੀਤਾ ਕਾਬੂ

  • ਅੰਮ੍ਰਿਤਸਰ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ
  • ਕੁਝ ਘੰਟਿਆਂ 'ਚ ਕਤਲ ਦੀ ਗੁੱਥੀ ਨੂੰ ਸੁਲਝਾਇਆ
  • ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮ ਨੂੰ ਕੀਤਾ ਕਾਬੂ
  • ਆਈਫੋਨ ਪਿਛੇ ਕੀਤਾ ਗਿਆ ਸੀ ਕਤਲ

08:18 November 02

ਅਰਵਿੰਦ ਕੇਜਰੀਵਾਲ ਦਾ ਖੌਫ:'ਆਪ'

  • 'ਆਪ' ਪੰਜਾਬ ਨੇ ਚੰਨੀ ਸਰਕਾਰ 'ਤੇ ਕੱਸਿਆ ਤੰਜ
  • ਬਿਜਲੀ ਸਸਤੀ ਨੂੰ ਲੈਕੇ ਕੀਤਾ ਵਿਅੰਗ
  • 'ਕਿਹਾ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦਾ ਖੌਫ'
  • 'ਕਿਹਾ ਪੰਜਾਬ 'ਚ ਚੱਲ ਰਹੀ ਬਦਲਾਅ ਦੀ ਹਵਾ'

06:55 November 02

ਪੁਲਿਸ ਪ੍ਰਸ਼ਾਸਨ 'ਚ ਹੋਏ ਤਬਾਦਲੇ

  • ਦੇਰ ਰਾਤ ਕੀਤੇ ਗਏ ਵੱਡੇ ਤਬਾਦਲੇ
  • ਪੁਲਿਸ ਪ੍ਰਸ਼ਾਸਨ 'ਚ ਹੋਏ ਤਬਾਦਲੇ
  • 34 ਅਫ਼ਸਰਾਂ ਦਾ ਦੇਰ ਰਾਤ ਕੀਤਾ ਗਿਆ ਤਬਾਦਲਾ
Last Updated : Nov 2, 2021, 12:31 PM IST

ABOUT THE AUTHOR

...view details