ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਵਿਚਕਾਰ, ਦਿੱਲੀ ਦੇ ਲੋਕ ਪਿਛਲੇ ਕੁਝ ਦਿਨਾਂ ਤੋਂ ਆਕਸੀਜਨ ਦੀ ਭਾਰੀ ਘਾਟ ਨਾਲ ਜੂਝ ਰਹੇ ਹਨ। ਜਿਸ ਕਾਰਨ ਕਈ ਮਰੀਜ਼ਾਂ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਵੀ ਹੋ ਗਈ ਹੈ। ਇਸ ਦੌਰਾਨ ਖਾਲਸਾ ਏਡ ਐਨਜੀਓ ਨੇ ਕੋਵਿਡ -19 ਦੇ ਮਰੀਜ਼ਾਂ ਨੂੰ ਮੁਫਤ ਆਕਸੀਜਨ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ।
ਖਾਲਸਾ ਏਡ ਪਹਿਲ ਦੇ ਆਧਾਰ ਤੇ ਕੋਰੋਨਾ ਮਰੀਜਾ ਨੂੰ ਮੁਹੱਇਆ ਕਰਵਾਏਗੀ ਫ੍ਰੀ ਆਕਸੀਜਨ - ਆਕਸੀਜਨ ਮੁਫਤ
ਖਾਲਸਾ ਏਡ ਐਨਜੀਓ ਨੇ ਕੋਵਿਡ -19 ਮਰੀਜ਼ਾਂ ਨੂੰ ਆਕਸੀਜਨ ਮੁਫਤ ਦੇਣ ਦਾ ਫੈਸਲਾ ਕੀਤਾ ਹੈ। ਐਨਜੀਓ ਦੇ ਇੱਕ ਮੈਂਬਰ ਨੇ ਦੱਸਿਆ ਕਿ ਖਾਲਸਾ ਏਡ ਵੱਲੋਂ 125 ਇਲੈਕਟ੍ਰਾਨਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ। ਜੋ ਕਿ ਕੋਰੋਨਾ ਮਰੀਜ਼ ਲਈ ਮੁਫਤ ਹੋਣਗੀਆਂ।
ਖਾਲਸਾ ਏਡ ਪਹਿਲ ਦੇ ਆਧਾਰ ਤੇ ਕੋਰੋਨਾ ਮਰੀਜਾ ਨੂੰ ਮੁਹੱਇਆ ਕਰਵਾਏਗੀ ਫ੍ਰੀ ਆਕਸੀਜਨਖਾਲਸਾ ਏਡ ਪਹਿਲ ਦੇ ਆਧਾਰ ਤੇ ਕੋਰੋਨਾ ਮਰੀਜਾ ਨੂੰ ਮੁਹੱਇਆ ਕਰਵਾਏਗੀ ਫ੍ਰੀ ਆਕਸੀਜਨ
ਇਹ ਵੀ ਪੜ੍ਹੋ: ਪੰਜਾਬ ਅੰਦਰ 24 ਘੰਟਿਆਂ 'ਚ 6,427 ਕੋਰੋਨਾ ਦੇ ਨਵੇਂ ਮਾਮਲੇ, 142 ਮੌਤਾਂ
ਐਨਜੀਓ ਦੇ ਇੱਕ ਮੈਂਬਰ ਨੇ ਦੱਸਿਆ ਕਿ ਖਾਲਸਾ ਏਡ ਵੱਲੋਂ 125 ਇਲੈਕਟ੍ਰਾਨਿਕ ਆਕਸੀਜਨ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ। ਜੋ ਕਿ ਕੋਰੋਨਾ ਮਰੀਜ਼ ਲਈ ਮੁਫਤ ਹੋਣਗੀਆਂ। ਐਨ ਜੀ ਓ ਦੀ ਤਰਫੋਂ ਇਹ ਕਿਹਾ ਗਿਆ ਹੈ ਕਿ ਇਸ ਸੇਵਾ ਨੂੰ ਲੈਣ ਲਈ ਲੋਕਾਂ ਨੂੰ ਰਜਿਸਟ੍ਰੇਸ਼ਨ ਫਾਰਮ ਭਰਨਾ ਪਏਗਾ। ਮਰੀਜ਼ਾਂ ਨੂੰ ਪਹਿਲ ਦੇ ਅਧਾਰ ਤੇ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ