ਸ਼੍ਰੀਨਗਰ—ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ 'ਚ ਦੱਖਣੀ ਕਸ਼ਮੀਰ ਦੇ ਦੋ ਜ਼ਿਲਿਆਂ 'ਚ ਦੋ ਰਿਹਾਇਸ਼ੀ ਮਕਾਨਾਂ ਨੂੰ ਕੁਰਕ ਕਰ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਘਰ ਵਿੱਚ 2019 ਵਿੱਚ ਐਨਕਾਊਂਟਰ ਹੋਇਆ ਸੀ, ਜਿਸ ਵਿੱਚ ਇੱਕ ਡਿਪਟੀ ਸੁਪਰਡੈਂਟ ਆਫ਼ ਪੁਲਿਸ ਅਤੇ ਇੱਕ ਫੌਜੀ ਮੁੱਠਭੇੜ ਵਿੱਚ ਮਾਰਿਆ ਗਿਆ ਸੀ, ਜਦੋਂ ਕਿ ਦੂਜੇ ਘਰ ਵਿੱਚ 2020 ਵਿੱਚ ਹਿਜ਼ਬੁਲ ਮੁਜਾਹਿਦੀਨ ਦਾ ਤਤਕਾਲੀ ਕਮਾਂਡਰ ਰਿਆਜ਼ ਨਾਇਕੂ ਮਾਰਿਆ ਗਿਆ ਸੀ।
- Naxalites Killed villagers: PM ਮੋਦੀ ਦੀ ਫੇਰੀ ਤੋਂ ਪਹਿਲਾਂ ਛੱਤੀਸਗੜ੍ਹ 'ਚ ਨਕਸਲੀਆਂ ਦਾ ਹੁੜਦੰਗ, 4 ਪਿੰਡ ਵਾਸੀਆਂ ਦਾ ਕਤਲ
- Punjab & Delhi CM in MP: ਦਿੱਲੀ ਦੇ ਮੁੱਖ ਮੰਤਰੀ ਨੇ ਉਰਜਾਧਨੀ 'ਚ ਦਿਖਾਈ ਊਰਜਾ, ਕੇਜਰੀਵਾਲ ਨੇ ਕਿਹਾ- ਨਤੀਜੇ ਵਾਲੇ ਦਿਨ ਪਤਾ ਨਹੀਂ ਮੈਂ ਕਿੱਥੇ ਹੋਵਾਂਗਾ...
- Punjab & Delhi CM in MP: ਦਿੱਲੀ ਦੇ ਮੁੱਖ ਮੰਤਰੀ ਨੇ ਉਰਜਾਧਨੀ 'ਚ ਦਿਖਾਈ ਊਰਜਾ, ਕੇਜਰੀਵਾਲ ਨੇ ਕਿਹਾ- ਨਤੀਜੇ ਵਾਲੇ ਦਿਨ ਪਤਾ ਨਹੀਂ ਮੈਂ ਕਿੱਥੇ ਹੋਵਾਂਗਾ...
- BHU Student Molestation Case: ਵਿਦਿਆਰਥਣ ਨੇ ਕਿਹਾ - ਉਹ ਮੇਰਾ ਮੂੰਹ ਦਬਾ ਕੇ ਮੈਨੂੰ ਕੋਨੇ 'ਤੇ ਲੈ ਗਏ, ਪਹਿਲਾਂ kiss ਕੀਤਾ ਫਿਰ ਕੱਪੜੇ ਲਾਹ ਕੇ ਬਣਾਈ ਵੀਡੀਓ