ਨਵੀਂ ਦਿੱਲੀ :ਅੱਜ ਦੇ ਸਮੇਂ ਵਿੱਚ ਦੁਨੀਅੱਜ ਦੇ ਸਮੇਂ ਵਿੱਚ ਦੁਨੀਆਂ ਭਰ ਵਿੱਚ 6500 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਵੱਖਰੇ-ਵੱਖਰੇ ਸਥਾਨਾਂ 'ਤੇ ਲੋਕਾਂ ਦੇ ਸੰਵਾਦਾਂ ਵਿਚ ਤਬਦੀਲੀ ਦੀ ਹੀ ਭਾਸ਼ਾ ਦੀ ਵਿਭੰਨਤਾ ਕਿਹਾ ਜਾਂਦਾ ਹੈ।21 ਫਰਵਰੀ ਨੂੰ ਮਾਂ ਬੋਲੀ ਦਿਹਾੜਾ ਮਨਾਇਆ ਜਾਂਦਾ ਹੈ। ਅੱਜ ਦਾ ਦਿਨ ਸਾਨੂੰ ਇਸ ਗੱਲ ਦੀ ਪ੍ਰੇਰਣਾ ਦਿੰਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਤੋਂ ਪਿਆਰ ਕਰੀਏ ਤੇ ਦੂਜੀ ਭਾਸ਼ਾਵਾਂ ਨੂੰ ਸਨਮਾਨ ਦਈਏ। ਆਂ ਭਰ ਵਿੱਚ 6500 ਭਾਸ਼ਾਵਾਂ ਬੋਲੀਆਂ ਜਾਤੀਆਂ ਹਨ. ਵੱਖਰੇ-ਵੱਖਰੇ ਸਥਾਨਾਂ 'ਤੇ ਲੋਕਾਂ ਦੇ ਸੰਵਾਦਾਂ ਵਿਚ ਤਬਦੀਲੀ ਦੀ ਹੀ ਭਾਸ਼ਾ ਦੀ ਵਿਭੰਨਤਾ ਕਿਹਾ ਜਾਂਦਾ ਹੈ। ਅੱਜ ਅੰਤਰ ਰਾਸ਼ਟਰੀ ਮਾਂ ਬੋਲੀ ਦਿਹਾੜਾ ਹੈ। ਅੱਜ ਦਾ ਦਿਨ ਵਿਸ਼ਵ ਭਰ ਦੇ ਵੱਖ-ਵੱਖ ਦੇਸ਼, ਸੂਬੇ ਆਪਣੀ ਮਾਂ ਬੋਲੀ ਤੇ ਮਾਤਰ ਭਾਸ਼ਾ ਦਾ ਸਨਮਾਨ ਕਰਨ, ਭਾਸ਼ਾ ਤੇ ਸੰਸਕ੍ਰਿਤੀ ਪੱਧਰ ਅਤੇ ਬਹੁਭਾਸ਼ਾ ਦਾ ਪ੍ਰਸਾਰ ਕਰਨ ਲਈ ਸਮਰਪਿਤ ਹੈ।
ਸਾਲ 2000 ਵਿੱਚ ਸੰਯੁਕਤ ਰਾਸ਼ਟਰ ਦੇ ਇਸ ਦਿਨ ਦੇ ਅੰਤਰ ਰਾਸ਼ਟਰੀ ਮਾਂ ਬੋਲੀ ਦਿਹਾੜਾ ਯਾਨੀ (ਇੰਟਰਨੇਸ਼ਨਲ ਮਦਰ ਲੈਂਗੰਗਵੇਜ਼ ਡੇਅ) ਐਲਾਨ ਕੀਤਾ। ਸਭ ਤੋਂ ਪਹਿਲਾਂ ਯੂਨੇਸਕੋ ਨੇ ਸਾਲ 1952 'ਚ ਆਪਣੀ ਮਾਂ-ਬੋਲੀ ਨੂੰ ਲੈ ਕੇ ਕੀਤੇ ਗਏ ਭਾਸ਼ਾ ਅੰਦੋਲਨ 'ਚ ਜਾਨਾਂ ਗੁਆਉਣ ਵਾਲੇ ਨੌਜਵਾਨਾਂ ਦੀ ਯਾਦ ਵਿੱਚ 21 ਫਰਵਰੀ ਸਾਲ 1999 ਨੂੰ ਮਾਂ ਬੋਲੀ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਸੀ। ਹਰ ਸਾਲ ਇਹ ਦਿਹਾੜਾ ਵੱਖ-ਵੱਖ ਥੀਮ, ਵਿਕਾਸ ਤੇ ਸੰਧੀ ਵਿੱਚ ਦੇਸ਼ਾਂ ਦੀ ਭਾਸ਼ਾਵਾਂ ਦੇ ਮਾਇਨੇ ਨੂੰ ਦਰਸਾਉਂਦਾ ਹੈ।
ਕਹਿੰਦੇ ਨੇ ਭਾਸ਼ਾ ਕਿਸੇ ਬੰਧਨ, ਸਰਹੱਦ, ਧਰਮ ਤੇ ਕੌਮ ਦੀ ਗੁਲਾਮ ਨਹੀਂ ਹੈ। ਭਾਸ਼ਾ ਉਸ ਦੀ ਹੁੰਦੀ ਹੈ ਜੋ ਉਸ ਨੂੰ ਬੋਲਦਾ ਹੈ। ਵੱਖ-ਵੱਖ ਭਾਸ਼ਾਵਾਂ ਆਪਣੇ ਭੂਗੋਲਿਕ, ਸੰਸਕਾਰ ਇਤਿਹਾਸ ਤੇ ਸੱਭਿਆਚਾਰ ਨੂੰ ਬਿਆਨ ਕਰਦੀਆਂ ਹਨ। ਕਿਸੇ ਵੀ ਸਥਾਨ ਦੇ ਅਸਲ ਮਹੱਤਵ ਨੂੰ ਸਮਝਣ ਲਈ ਉਥੋਂ ਦੀ ਮਾਂ ਬੋਲੀ ਤੋਂ ਚੰਗਾ ਕੋਈ ਤਰੀਕਾ ਨਹੀਂ ਹੋ ਸਕਦਾ।