ਹੈਦਰਾਬਾਦ:ਪਿਆਰ ਨੂੰ ਜਤਾਉਣ ਦੇ ਲਈ ਖਾਸ ਤਰੀਕਾ ਕਿਸ ਕਰਨਾ ਹੁੰਦਾ ਹੈ। ਆਪਣੇ ਸਾਥੀ ਦੇ ਨਾਲ ਰਿਸ਼ਤੇ ਨੂੰ ਹੋਰ ਵੀ ਜਿਆਦਾ ਮਜਬੂਤ ਕਰਨ ਦੇ ਲਈ, ਮੇਂਟਲ ਅਤੇ ਫਿਜੀਕਲ ਹੈਲਥ ਦੇ ਲਈ ਵੀ ਕਿਸ ਵਧੀਆ ਹੁੰਦੀ ਹੈ। ਇਹ ਗੱਲ੍ਹਾਂ ਸਟਡੀ ’ਚ ਸਾਹਮਣੇ ਵੀ ਆ ਚੁੱਕੀ ਹੈ।
ਫਰਵਰੀ ’ਚ ਵੈਲੇਨਟਾਈਨ ਹਫ਼ਤਾ(valentine week) ’ਚ ਕਿਸ ਡੇ ਕਾਫੀ ਪਾਪੁਲਰ ਹੈ। ਉੱਥੇ ਹੀ ਹਰ ਸਾਲ 6 ਜੁਲਾਈ ਨੂੰ ਇੰਟਰਨੈਸ਼ਨਲ ਕਿਸ ਡੇ ਮਨਾਇਆ ਜਾਂਦਾ ਹੈ। ਇਸ ਨੂੰ ਵੱਖ ਵੱਖ ਦੇਸ਼ਾਂ ਚ ਮਨਾਇਆ ਜਾਂਦਾ ਹੈ। ਕਿਸ ਨਾਲ ਸਿਰਫ ਚੰਗਾ ਮਹਿਸੂਸ ਹੀ ਨਹੀਂ ਹੁੰਦਾ ਸਗੋਂ ਮੂਡ ਨੂੰ ਵਧੀਆ ਕਰਨੇ ਅਤੇ ਰਿਸ਼ਤੇ ਨੂੰ ਮਜਬੂਤ ਬਣਾਉਣ ਚ ਵੀ ਇਹ ਕਾਫੀ ਮਦਦਗਾਰ ਹੁੰਦਾ ਹੈ। ਇਸ ਤੋਂ ਵੀ ਕਿਸ ਕਰਨ ਦੇ ਕਈ ਫਾਇਦੇ ਹਨ ਆਓ ਤੁਹਾਨੂੰ ਦੱਸਦੇ ਹਾਂ...
ਕਿਸ ਕਰਨ ਨਾਲ ਬਰਨ ਹੁੰਦੀ ਹੈ ਕੈਲੋਰੀਜ਼
ਸਟਡੀ ’ਚ ਮੰਨਿਆ ਗਿਆ ਹੈ ਕਿ ਕਿਸ ਕਰਨ ਨਾਲ ਕੈਲੋਰੀ ਬਰਨ ਹੁੰਦੀ ਹੈ। ਕਿਸ ਕਰਕੇ 2 ਤੋਂ 26 ਕੈਲੋਰੀ ਬਰਨ ਕੀਤਾ ਜਾ ਸਕਦਾ ਹੈ। ਕਿਸ ਨਾਲ ਵਜਨ ਤਾਂ ਘੱਟ ਹੁੰਦਾ ਹੀ ਹੈ ਨਾਲ ਹੀ ਤਣਾਅ ਵੀ ਘੱਟ ਹੁੰਦਾ ਹੈ।
ਐਲੇਰਜ਼ੀ ਹੁੰਦੀ ਹੈ ਘੱਟ