ਪੰਜਾਬ

punjab

ETV Bharat / bharat

ਬਰਗਰ ਲਈ ਨਾਰਾਜ਼ ਹੋਇਆ ਮਾਸੂਮ, ਦੇਖੋ ਵੀਡੀਓ - Social media

ਸ਼ੋਸਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਾਸੂਮ ਬਰਗਲ ਲਈ ਨਾਰਾਜ਼ ਹੋ ਜਾਂਦਾ ਹੈ।

ਬਰਗਰ ਲਈ ਨਾਰਾਜ਼ ਹੋਇਆ ਮਾਸੂਮ
ਬਰਗਰ ਲਈ ਨਾਰਾਜ਼ ਹੋਇਆ ਮਾਸੂਮ

By

Published : Jul 24, 2021, 10:48 PM IST

ਚੰਡੀਗੜ੍ਹ:ਫਾਸਟ ਫੂਡ ਦਾ ਅੱਜ ਹਰ ਕੋਈ ਦਿਵਾਨਾ ਹੈ ਤੇ ਬੱਚੇ ਵੀ ਹੁਣ ਘਰ ਦੇ ਖਾਣੇ ਤੋਂ ਜਿਆਦਾ ਫਾਰਟ ਫੂਡ ਖਾਣਾ ਹੀ ਜਿਆਦਾ ਪਸੰਦ ਕਰਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਾਸੂਮ ਬਰਗਲ ਲਈ ਨਾਰਾਜ਼ ਹੋ ਜਾਂਦਾ ਹੈ।

ਇਹ ਵੀ ਪੜੋ: ਹੈਰਾਨੀਜਨਕ! ਤਾਜ਼ਾ ਸਬਜ਼ੀ ਦੇਣ ਤੋਂ ਪਹਿਲਾਂ ਦੇਖੋ ਇਹ ਵੀਡੀਓ

ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਮਾਸੂਮ ਬਰਗਰ ਖਾਣ ਲਈ ਕਿੰਨਾ ਉਤਾਵਲਾ ਹੈ ਤੇ ਉਹ ਸਾਹਮਣੇ ਵਾਲੇ ਨਾਲ ਕਿਸ ਤਰ੍ਹਾਂ ਬਰਗਰ ਪੱਛੇ ਨਾਰਾਜ ਹੋ ਜਾਂਦਾ ਹੈ ਤੇ ਤੋਲਤੀ ਅਵਾਜ਼ ਵਿੱਚ ਕਹਿੰਦਾ ਹੈ ਕਿ ਮੈਂ ਭੂਖਾ ਹੀ ਰਹੂੰਗਾਂ...

ਇਹ ਵੀ ਪੜੋ: ਹੈਰਾਨੀਜਨਕ! ਕੈਮਰੇ ਸਾਹਮਣੇ ਹੀ ਮਹਿਲਾ ਪੱਤਰਕਾਰ ਨਾਲ ਕੀਤੀ ਛੇੜਛਾੜ

ABOUT THE AUTHOR

...view details