ਨਵੀਂ ਦਿੱਲੀ: ਭਾਰਤ ਦੇ ਨਿੱਜੀ ਖੇਤਰ ਵੱਲੋਂ ਵਿਕਸਤ ਪਹਿਲਾ ਰਾਕੇਟ ‘ਵਿਕਰਮ-ਐਸ’ 15 ਨਵੰਬਰ ਨੂੰ ਲਾਂਚ ਕੀਤਾ (INDIAS FIRST PRIVATE ROCKET) ਜਾਵੇਗਾ। ਹੈਦਰਾਬਾਦ ਸਥਿਤ ਸਪੇਸ ਸਟਾਰਟਅੱਪ 'ਸਕਾਈਰੂਟ ਏਰੋਸਪੇਸ' ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਸਕਾਈਰੂਟ ਏਰੋਸਪੇਸ ਦੇ ਇਸ ਪਹਿਲੇ ਮਿਸ਼ਨ ਨੂੰ 'ਪ੍ਰੌਟ' ਨਾਮ ਦਿੱਤਾ ਗਿਆ ਹੈ ਜੋ ਤਿੰਨ ਉਪਭੋਗਤਾ ਪੇਲੋਡ ਲੈ ਕੇ ਜਾਵੇਗਾ ਅਤੇ ਸ਼੍ਰੀਹਰੀਕੋਟਾ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਲਾਂਚ ਪੈਡ ਤੋਂ ਲਾਂਚ ਕੀਤਾ ਜਾਵੇਗਾ।
ਇਹ ਵੀ ਪੜੋ:ਬਿਹਾਰ 'ਚ ਟਲਿਆ ਵੱਡਾ ਰੇਲ ਹਾਦਸਾ, ਕੀਮੈਨ ਨੇ ਦਿਖਾਈ ਲਾਲ ਝੰਡੀ, ਰੇਲ ਦੀਆਂ ਲੱਗੀਆਂ ਬਰੇਕਾਂ