ਪੁਲਾੜ ਯਾਤਰਾ ‘ਤੇ ਜਾਵੇਗੀ ਭਾਰਤੀ ਦੀ ਇੱਕ ਹੋਰ ਧੀ - ਮੈਕਸੀਕੋ
ਚੰਡੀਗੜ੍ਹ:ਭਾਰਤ ਦੀ ਇੱਕ ਹੋਰ ਧੀ ਦੇਸ਼ ਦਾ ਨਾਮ ਪੂਰੇ ਵਿਸ਼ਵ ਵਿੱਚ ਰੌਸ਼ਨ ਕਰਨ ਜਾ ਰਹੀ ਹੈ। ਕਲਪਨਾ ਚਾਵਲਾ ਤੋਂ ਬਾਅਦ ਹੁਣ ਸਿਰੀਸ਼ਾ ਬਾਂਦਲਾ ਪੁਲਾੜ ਦੀ ਯਾਤਰਾ ਕਰੇਗੀ। ਅਮਰੀਕੀ ਕੰਪਨੀ ਵਰਜਿਨ ਗੈਲੇਕਟਿਕ ਦੇ ਰਿਚਰਡ ਬ੍ਰੈਨਸਨ ਸਮੇਤ 6 ਲੋਕ ਪੁਲਾੜ ਦੀ ਯਾਤਰਾ ਕਰਨਗੇ। ਉਨ੍ਹਾਂ ਦੀ ਇਹ ਉਡਾਣ 11 ਜੁਲਾਈ ਨੂੰ ਮੈਕਸੀਕੋ ਤੋਂ ਰਵਾਨਾ ਹੋਵੇਗੀ। ਸਿਰੀਸ਼ਾ ਦਾ ਕੰਮ ਖੋਜ ਨਾਲ ਸਬੰਧਿਤ ਹੋਵੇਗਾ। ਇਸ ਯਾਤਰਾ ਜਾਣ ਵਾਲੇ ਛੇ ਲੋਕਾਂ ਵਿੱਚੋਂ ਦੋ ਔਰਤਾਂ ਸ਼ਾਮਿਲ ਹਨ। ਸਿਰੀਸ਼ਾ ਤੋਂ ਇਲਾਵਾ ਇੱਕ ਹੋਰ ਔਰਤ ਬੇਸ਼ ਮੂਸਾ ਇਸ ਟੀਮ ਦਾ ਹਿੱਸਾ ਹੈ। ਦੱਸ ਦਈਏ ਕਿ ਸੀਰੀਸ਼ਾ ਕਲਪਨਾ ਚਾਵਲਾ ਤੋਂ ਜਾਣ ਵਾਲੀ ਭਾਰਤੀ ਮੂਲ ਦੀ ਦੂਸਰੀ ਮਹਿਲਾ ਹੈ। ਸੀਰੀਸ਼ਾ ਦੇ ਪੁਲਾੜ ਜਾਣ ਨੂੰ ਲੈਕੇ ਦੇਸ਼ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
![ਪੁਲਾੜ ਯਾਤਰਾ ‘ਤੇ ਜਾਵੇਗੀ ਭਾਰਤੀ ਦੀ ਇੱਕ ਹੋਰ ਧੀ ਪੁਲਾੜ ਯਾਤਰਾ ‘ਤੇ ਜਾਵੇਗੀ ਭਾਰਤੀ ਦੀ ਸੀਰੀਸ਼ਾ](https://etvbharatimages.akamaized.net/etvbharat/prod-images/768-512-12345639-1046-12345639-1625317716794.jpg)