76ਵੇਂ ਸੁਤੰਤਰਤਾ ਦਿਵਸ ਮੌਕੇ ਦੇਸ਼ ਭਰ ਵਿੱਚ ਪ੍ਰੋਗਰਾਮ ਕਰਵਾਏ ਗਏ ਅਤੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ. ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਵੀ ਆਜ਼ਾਦੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਰਾਮੋਜੀ ਫਿਲਮ ਸਿਟੀ ਵਿੱਚ 76ਵੇਂ ਸੁਤੰਤਰਤਾ ਦਿਵਸ (Ramoji Film City) ਦਾ ਸ਼ਾਨਦਾਰ ਜਸ਼ਨ ਮਨਾਇਆ ਗਿਆ।
ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਨੇ ਸੁਤੰਤਰਤਾ ਦਿਵਸ ਉੱਤੇ ਲਹਿਰਾਇਆ ਤਿਰੰਗਾ
ਇਸ ਮੌਕੇ ਉੱਤੇ ਈਟੀਵੀ ਇੰਡੀਆ ਦੇ ਐਮਡੀ ਬ੍ਰਹਿਤੀ ਚੇਰੂਕੁਰੀ, ਰਾਮੋਜੀ ਫਿਲਮ ਸਿਟੀ ਦੇ ਐਮਡੀ ਵਿਜੇਸ਼ਵਰੀ ਅਤੇ ਆਰਐਫਸੀ (Ramoji Film City) ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ (ramoji group) ਨੇ ਰਾਸ਼ਟਰੀ ਝੰਡਾ ਲਹਿਰਾਇਆ। ਤਿਰੰਗੇ ਨੂੰ ਸਲਾਮੀ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਰਾਮੋਜੀ ਗਰੁੱਪ ਦੇ ਕਰਮਚਾਰੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ।
ਇਸ ਮੌਕੇ 'ਤੇ ਈਟੀਵੀ ਇੰਡੀਆ ਦੇ ਐਮਡੀ ਬ੍ਰਹਿਤੀ ਚੇਰੂਕੁਰੀ, ਰਾਮੋਜੀ ਫਿਲਮ ਸਿਟੀ ਦੇ ਐਮਡੀ ਵਿਜੇਸ਼ਵਰੀ ਅਤੇ ਆਰਐਫਸੀ (Ramoji Film City) ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਇਹ ਵੀ ਪੜ੍ਹੋ:Independence Day ਭਾਰਤੀ ਕਵੀ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਨੂੰ ਦਿੱਤਾ ਵੱਖਰਾ ਹੁਲਾਰਾ