ਹੈਦਰਾਬਾਦ: ਸੋਸ਼ਲ ਮੀਡੀਆ ਮਨੋਰੰਜਨ ਦੇ ਨਾਲ-ਨਾਲ ਸਾਨੂੰ ਬਹੁਤ ਕੁਝ ਅਜਿਹਾ ਦਿਖਾਉਂਦਾ ਹੈ, ਜਿਸਨੂੰ ਅਸੀਂ ਰੋਜਮਰਾ ਦੀ ਜ਼ਿੰਦਗੀ ਵਿੱਚ ਆਪਣਾ ਮੁਸ਼ਕਲਾਂ ਦਾ ਹੱਲ ਵੀ ਲੱਭ ਸਕਦੇ ਹਾਂ। ਅਜਿਹਾ ਹੀ ਇੱਕ ਵੀਡੀਓ ਜਿਸ ਵਿੱਚ ਇੱਕ ਵਿਅਕਤੀ ਮੋਟਰਸਾਇਕਲ ਦੀ ਚਾਬੀ ਬਣਾਉਂਦਾ ਦਿਖਾਈ ਦੇ ਰਿਹਾ ਹੈ। ਇਹ ਵਿਅਕਤੀ ਵੀਡੀਓ ਵਿੱਚ ਚਾਬੀ ਬਣਾਉਣ ਦੀ ਟਰੇਨਿੰਗ ਦੇ ਰਿਹਾ ਹੈ ਕਿ ਮੋਟਰਸਾਈਕਲ ਦੀ ਚਾਬੀ ਕਿਸ ਤਰ੍ਹਾਂ ਬਣਾਈ ਜਾ ਸਕਦੀ ਹੈ, ਇਹ ਬਹੁਤ ਹੀ ਸਿੱਧੇ ਢੰਗ ਨਾਲ ਚਾਬੀ ਬਣਾਉਂਦੀ ਦਿਖਾਈ ਦੇ ਰਿਹਾ ਹੈ।
ਜੇ ਗਵਾਚ ਗਈ ਹੈ ਮੋਟਰਸਾਈਕਲ ਦੀ ਚਾਬੀ ਤਾਂ ਸਕਿੰਟਾਂ 'ਚ ਇੰਝ ਹੋਵੇਗੀ ਤਿਆਰ ! - motorcycle is los
ਇਸ ਵੀਡੀਓ ਵਿੱਚ ਇੱਕ ਵਿਅਕਤੀ ਮੋਟਰਸਾਈਕਲ ਦੀ ਚਾਬੀ ਬਣਾਉਂਦਾ ਦਿਖਾਈ ਦੇ ਰਿਹਾ ਹੈ। ਇਹ ਵਿਅਕਤੀ ਵੀਡੀਓ ਵਿੱਚ ਚਾਬੀ ਬਣਾਉਣ ਦੀ ਟਰੇਨਿੰਗ ਦੇ ਰਿਹਾ ਹੈ ਕਿ ਮੋਟਰਸਾਈਕਲ ਦੀ ਚਾਬੀ ਕਿਸ ਤਰ੍ਹਾਂ ਬਣਾਈ ਜਾ ਸਕਦੀ ਹੈ, ਇਹ ਬਹੁਤ ਹੀ ਸਿੱਧੇ ਢੰਗ ਨਾਲ ਚਾਬੀ ਬਣਾਉਂਦੀ ਦਿਖਾਈ ਦੇ ਰਿਹਾ ਹੈ।
ਜੇ ਗੁੰਮ ਹੋ ਗਈ ਹੈ ਮੋਟਰਸਾਇਕਲ ਦੀ ਚਾਬੀ ਤਾਂ ਸਕਿੰਟਾਂ 'ਚ ਇੰਝ ਹੋਵੇਗੀ ਤਿਆਰ !
ਇਸ ਵੀਡੀਓ ਨੂੰ ਦੇਖਣ ਵਾਲਾ ਹਰ ਕੋਈ ਇਨਸਾਨ ਇਹੀ ਸੋਚਦਾ ਹੋਵੇਗਾ ਕਿ ਮੋਟਰਸਾਈਕਲ ਦੀ ਚਾਬੀ ਗੁੰਮ ਹੋਣ ’ਤੇ ਇਸ ਤਰ੍ਹਾਂ ਚਾਬੀ ਬਣਾਈ ਜਾ ਸਕਦਾ ਹੈ, ਪਰ ਕਈ ਲੋਕ ਇਸ ਦੀ ਗਲਤ ਵਰਤੋਂ ਵੀ ਕਰ ਸਕਦੇ ਹਨ।