ਪੰਜਾਬ

punjab

By

Published : Jul 31, 2021, 10:32 AM IST

ETV Bharat / bharat

ਜੰਮੂ-ਕਸ਼ਮੀਰ: ਹਾਈਵੇਅ 'ਤੇ ਵਿਸਫੋਟਕ ਮਿਲਿਆ, ਬੰਬ ਨਿਰੋਧਕ ਦਸਤੇ ਨੇ ਕੀਤਾ ਨਾਕਾਮ

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਹਾਈਵੇਅ ਦੇ ਕੰਢੇ ਵਿਸਫੋਟਕ ਮਿਲਣ ਦੇ ਬਾਅਦ ਸਨਸਨੀ ਫੈਲ ਗਈ। ਬੰਬ ਨਿਰੋਧਕ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਵਿਸਫੋਟਕ ਨੂੰ ਨਕਾਰਾ ਕਰ ਦਿੱਤਾ। ਇਸ ਕਾਰਨ ਕੁਝ ਸਮੇਂ ਲਈ ਹਾਈਵੇਅ 'ਤੇ ਜਾਮ ਵਰਗੀ ਸਥਿਤੀ ਬਣੀ ਰਹੀ।

ਹਾਈਵੇਅ ਤੇ ਵਿਸਫੋਟਕ ਮਿਲਿਆ
ਹਾਈਵੇਅ ਤੇ ਵਿਸਫੋਟਕ ਮਿਲਿਆ

ਰਾਜੌਰੀ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਹਾਈਵੇਅ ਦੇ ਨਾਲ ਇੱਕ ਸ਼ੱਕੀ ਵਿਸਫੋਟਕ ਉਪਕਰਣ (ਆਈਈਡੀ) ਬਰਾਮਦ ਹੋਇਆ ਹੈ। ਮੌਕੇ 'ਤੇ ਪਹੁੰਚੇ ਬੰਬ ਦਸਤੇ ਨੇ ਇਸ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ। ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।

ABOUT THE AUTHOR

...view details