ਪੰਜਾਬ

punjab

ETV Bharat / bharat

ਆਈਸਕਰੀਮ ਵਾਲੇ ਨੇ ਬੱਚੇ ਨਾਲ ਇੰਝ ਲਏ ਮਜ਼ੇ, ਵੀਡੀਓ ਵਾਇਰਲ - ਆਈਸਕ੍ਰੀਮ

ਵੀਡੀਓ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇੱਕ ਛੋਟਾ ਜਿਹਾ ਬੱਚਾ ਵਿਆਹ ਸਮਾਗਮ 'ਚ ਆਈਸਕਰੀਮ ਦੇ ਸਟਾਲ ਤੋਂ ਆਈਸਕਰੀਮ ਲੈਣ ਜਾਂਦਾ ਹੈ, ਪਰ ਆਈਸਕ੍ਰੀਮ ਦੀ ਸਟਾਲ (Ice cream stall) ਵਾਲਾ ਭਾਈ ਉਸ ਨਾਲ ਜੋ ਕਰਦਾ ਹੈ ਉਹ ਬਹੁਤ ਹੀ ਦਿਲਚਸਪ ਹੈ ਪਲ ਹੈ।

ਆਈਸਕਰੀਮ ਵਾਲੇ ਨੇ ਬੱਚੇ ਨਾਲ ਇੰਝ ਲਏ ਮਜ਼ੇ
ਆਈਸਕਰੀਮ ਵਾਲੇ ਨੇ ਬੱਚੇ ਨਾਲ ਇੰਝ ਲਏ ਮਜ਼ੇ

By

Published : Nov 24, 2021, 4:14 PM IST

ਨਵੀਂ ਦਿੱਲੀ:ਸ਼ੋਸ਼ਲ ਮੀਡੀਆ (Social media) 'ਤੇ ਇੱਕ ਅਜਿਹਾ ਵੀਡੀਓ ਵਾਇਰਲ (The video went viral) ਹੋਇਆ ਜਿਸ ਨੂੰ ਦੇਖ ਕੇ ਹਰ ਕੋਈ ਮਨ ਪਰਚਾਉਂਦਾ ਹੈ। ਸ਼ੋਸ਼ਲ ਮੀਡੀਆ (Social media) 'ਤੇ ਵਾਇਰਲ ਹੋਇਆ ਇਹ ਵੀਡੀਓ ਕਿਸੇ ਵਿਆਹ ਸਮਾਗਮ ਦੀ ਜਾਪਦੀ ਹੈ।

ਇਸ ਵੀਡੀਓ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇੱਕ ਛੋਟਾ ਜਿਹਾ ਬੱਚਾ ਵਿਆਹ ਸਮਾਗਮ 'ਚ ਆਈਸਕਰੀਮ ਦੇ ਸਟਾਲ ਤੋਂ ਆਈਸਕਰੀਮ ਲੈਣ ਜਾਂਦਾ ਹੈ, ਪਰ ਆਈਸਕ੍ਰੀਮ ਦੀ ਸਟਾਲ (Ice cream stall) ਵਾਲਾ ਭਾਈ ਉਸ ਨਾਲ ਜੋ ਕਰਦਾ ਹੈ ਉਹ ਬਹੁਤ ਹੀ ਦਿਲਚਸਪ ਹੈ ਪਲ ਹੈ।

ਇਹ ਵੀ ਪੜ੍ਹੋ:ਬਰਗਰ ਲਈ ਨਾਰਾਜ਼ ਹੋਇਆ ਮਾਸੂਮ, ਦੇਖੋ ਵੀਡੀਓ

ਆਈਸਕਰੀਮ (Ice cream) ਵਾਲਾ ਭਾਈ ਬੱਚੇ ਨੂੰ ਆਈਸਕਰੀਮ (Ice cream) ਤਾਂ ਦੇ ਦਿੰਦਾ ਹੈ ਪਰ ਉਹ ਉਸ ਬੱਚੇ ਨੂੰ ਪੂਰੀ ਤਰ੍ਹਾਂ ਤਰਸਾ-ਤਰਸਾ ਦਿੰਦਾ ਹੈ। ਇਸ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਆਈਸਕਰੀਮ ਵਾਲਾ stunt man ਦੇ ਵਾਂਗ stunt ਕਰਦਾ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਈਸਕਰੀਮ (Ice cream) ਦੇਣ ਤੋਂ ਪਹਿਲਾਂ ਉਹ ਸ਼ਕਸ ਬੱਚੇ ਨਾਲ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਕਰਦਾ ਹੈ ਅਤੇ ਪਿਛੇ ਬੈਠੇ ਲੋਕ ਇਸ ਦ੍ਰਿਸ਼ ਨੂੰ ਵੇਖ ਕੇ ਮਨ ਪ੍ਰਚਾ ਰਹੇ ਹਨ। ਇਹ ਵੀਡੀਓ ਕਿਥੇ ਦੀ ਹੈ ਇਹ ਤਾਂ ਸਾਫ਼ ਨਹੀਂ ਹੋ ਪਾਇਆ ਪਰ ਵੀਡੀਓ ਸੱਚਮੁੱਚ ਹੀ ਬਹੁਤ ਦਿਲਚਸਪ ਹੈ ਅਤੇ ਇਸ ਵੀਡੀਓ ਨੂੰ ਵਾਰ-ਵਾਰ ਦੇਖਣ ਨੂੰ ਦਿਲ ਕਰਦਾ ਹੈ।

ਇਹ ਵੀ ਪੜ੍ਹੋ:ਨੇਹਾ ਕੱਕੜ ਦੀ ਕਿੱਸ ਕਰਦਿਆਂ ਦੀ ਵੀਡੀਓ ਵਾਇਰਲ !

ABOUT THE AUTHOR

...view details