ਮਹਾਰਾਸ਼ਟਰ: ਸ਼ੋਸ਼ਲ ਮੀਡੀਆਂ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਜੋ ਇਨਸਾਨੀਅਤ ਨੂੰ ਉਜਾਗਰ ਕਰਦੀ ਹੈ। ਇਸ ਵੀਡੀਓ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਨਸਾਨੀਅਤ ਅੱਜ ਵੀ ਜਿੰਦਾ ਹੈ। ਜਿਸਦੀ ਮਿਸ਼ਾਲ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੇ ਕਰਮਚਾਰੀਆਂ ਨੇ ਇਸ ਵੀਡੀਓ ਵਿੱਚ ਦਿੱਤੀ ਹੈ। NDRF ਨੇ ਮਹਾਰਾਸ਼ਟਰ ਦੇ ਹੜ੍ਹ ਪ੍ਰਭਾਵਿਤ ਕੋਲਹਾਪੁਰ ਜ਼ਿਲ੍ਹੇ ਦੇ ਸ਼ਿਰੋਲੀ ਖੇਤਰ ਵਿੱਚ ਇੱਕ ਹੋਟਲ ਦੀ ਛੱਤ ਤੋਂ ਇੱਕ ਕੁੱਤੇ ਨੂੰ ਬਚਾਇਆ।
ਮਾਸੂਮ ਜ਼ਿੰਦਗੀ ਨੂੰ ਕਿਵੇਂ ਬਚਾਇਆ, ਵੀਡੀਓ ਵਾਇਰਲ - ਕੋਲਹਾਪੁਰ
ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੇ ਕਰਮਚਾਰੀਆਂ ਨੇ ਮਹਾਰਾਸ਼ਟਰ ਦੇ ਹੜ੍ਹ ਪ੍ਰਭਾਵਿਤ ਕੋਲਹਾਪੁਰ ਜ਼ਿਲ੍ਹੇ ਦੇ ਸ਼ਿਰੋਲੀ ਖੇਤਰ ਵਿੱਚ ਇੱਕ ਹੋਟਲ ਦੀ ਛੱਤ ਤੋਂ ਇੱਕ ਕੁੱਤੇ ਨੂੰ ਬਚਾਇਆ।
ਮਾਸੂਮ ਜ਼ਿੰਦਗੀ ਨੂੰ ਕਿਵੇਂ ਬਚਾਇਆ, ਵੀਡੀਓ ਵਾਇਰਲ
ਜੋ ਮਹਾਂਰਾਸ਼ਟਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਇੱਕ ਨੰਨਾ ਜਿਹਾ ਕਤੂਰਾ ਇੱਕ ਮਕਾਨ ਦੀ ਛੱਤ ਉੱਪਰ ਇਕੱਲਾ ਰਹਿ ਗਿਆ ਸੀ। ਜਿਸ ਬਾਰੇ NDRF ਟੀਮ ਨੂੰ ਪਤਾ ਲੱਗਿਆ ਅਤੇ ਉਸ ਮਾਸੂਮ ਜ਼ਿੰਦਗੀ ਨੂੰ ਬਚਾ ਲਿਆ।
ਇਹ ਵੀ ਪੜੋ:ਭਾਰੀ ਮੀਂਹ ਦੇ ਕਾਰਨ ਯਮੁਨਾ ਨਦੀ ਦੇ ਪਾਣੀ ਦੇ ਪੱਧਰ ਵਿੱਚ ਵਾਧਾ:ਆਲਰਟ ਜਾਰੀ
Last Updated : Aug 2, 2021, 6:34 PM IST