ਪੰਜਾਬ

punjab

ETV Bharat / bharat

ਆਂਧਰਾ ਪ੍ਰਦੇਸ਼: ਜੈਲੇਟਿਨ ਰਾਡ ਨਾਲ ਭਰੇ ਵਾਹਨ 'ਚ ਧਮਕਾ, 9 ਦੀ ਮੌਤ - heavy explosion in gelatin sticks

ਆਂਧਰਾ ਪ੍ਰਦੇਸ਼ ਦੇ ਕੜਪਾ ਜ਼ਿਲ੍ਹੇ ਵਿੱਚ ਜੈਲੇਟਿਨ ਰਾਡ ਨਾਲ ਭਰੇ ਵਾਹਨ ਵਿੱਚ ਧਮਕਾ ਹੋਣ ਨਾਲ ਵਡਾ ਹਾਦਸਾ ਵਾਪਰ ਗਿਆ।

ਫ਼ੋਟੋ
ਫ਼ੋਟੋ

By

Published : May 8, 2021, 2:35 PM IST

ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਕੜਪਾ ਜ਼ਿਲ੍ਹੇ ਵਿੱਚ ਜੈਲੇਟਿਨ ਰਾਡ ਨਾਲ ਭਰੇ ਵਾਹਨ ਵਿੱਚ ਧਮਕਾ ਹੋਣ ਨਾਲ ਵਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਜ਼ਿਲ੍ਹੇ ਦੇ ਕਲਾਸਾਪਡੂ ਮੰਡਲ ਵਿੱਚ ਮਮਿਲਾਪੱਲੀ ਦੇ ਬਾਹਰੀ ਇਲਾਕੇ ਵਿੱਚ ਹੋਇਆ।

ਵੇਖੋ ਵੀਡੀਓ

ਦੱਸਿਆ ਜਾ ਰਿਹਾ ਹੈ ਕਿ ਵਾਹਨ ਜੈਲੇਟਿਨ ਦੀ ਰਾਡ ਲੈ ਜਾ ਰਿਹਾ ਸੀ ਇਸ ਦੌਰਾਨ ਇਸ ਵਿੱਚ ਧਮਕਾ ਹੋ ਗਿਆ। ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਫੱਟੜ ਹੋ ਗਏ।

ਧਮਾਕੇ ਦੇ ਬਾਅਦ ਘਟਨਾ ਸਥਾਨ ਦਾ ਮੰਜਰ ਕਾਫੀ ਭਿਆਨਕ ਸੀ ਮ੍ਰਿਤਕਾਂ ਦੇ ਸਰੀਰ ਦੇ ਹਿੱਸੇ ਚਾਰੇ ਪਾਸੇ ਖਿਲਰੇ ਪਏ ਸੀ।

ABOUT THE AUTHOR

...view details