ਹੈਦਰਾਬਾਦ:ਪੰਜਾਬੀ ਗਾਇਕ ਰਾਜਵੀਰ ਆਪਣੇ ਨਵੇਂ ਗਾਣੇ 'Brown eye'ਨਾਲ ਸਭ ਦੇ ਦਿਲਾਂ ਨੂੰ ਜਿੱਤ ਰਹੇ ਹਨ। ਰਾਜਵੀਰ ਦਾ ਹਰ ਇੱਕ ਗਾਣਾ ਉਨ੍ਹਾਂ ਦੇ ਚਾਹੁੰਣ ਵਾਲਿਆਂ ਤੇ ਜਾਦੂ ਕਰਦਾ ਹੈ। ਉਸ ਤਰ੍ਹਾਂ ਹੀ ਉਮੀਦ ਹੈ ਕਿ ਇਸ ਨਵੇਂ ਆਏ ਗਾਣੇ ਨੂੰ ਵੀ ਭਰਮਾ ਹੁੰਗਾਰਾ ਮਿਲਣ ਵਾਲਾ ਹੈ।ਉਨ੍ਹਾਂ ਦੇ ਪ੍ਰਸੰਸਕ ਬੜੀ ਬੇਸ਼ਬਰੀ ਨਾਲ ਇਸ ਗੀਤ ਦਾ ਇੰਤਜਾਰ ਕਰ ਰਹੇ ਸਨ।
ਕੀ ਤੁਸੀਂ ਸੁਣਿਆ ਰਾਜਵੀਰ ਜਾਵੰਦਾ ਦਾ ਇਹ ਗੀਤ? - ਰਾਜਵੀਰ ਜਾਵੰਦਾ
ਗਾਇਕ ਰਾਜਵੀਰ ਜਵੰਦਾ ਜੈਸਮੀਨ ਸਿੰਘ ਨਾਲ ਆਪਣੇ ਨਵੇਂ ਗਾਣੇ 'Brown eye'ਨਾਲ ਸਭ ਦਾ ਦਿਲ ਜਿੱਤ ਰਹੇ ਹਨ। ਉਨ੍ਹਾਂ ਦੇ ਪ੍ਰਸੰਸਕ ਬੜੀ ਬੇਸ਼ਬਰੀ ਨਾਲ ਇਸ ਗੀਤ ਦਾ ਇੰਤਜਾਰ ਕਰ ਰਹੇ ਸਨ।
ਕੀ ਤੁਸੀਂ ਸੁਣਿਆ ਰਾਜਵੀਰ ਜਾਵੰਦਾ ਦਾ 'Brown eye' ਗੀਤ?
'Brown eye' ਗਾਣੇ ਨੂੰ ਵੀ ਪੰਜਾਬੀਆਂ ਵੱਲੋਂ ਅਤੇ ਹੋਰਨਾਂ ਵੱਲੋਂ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ।
ਇਹ ਵੀ ਪੜੋ:Happy Birthday Sonu Nigam: ਪਾਰਟੀਆਂਂ ‘ਚ ਕਦੇ ਕਦੇ ਗਾਉਣ ਵਾਲੇ ਸੋਨੂੰ ਨਿਗਮ ਕਿਵੇਂ ਪਹੁੰਚੇ ਬੁਲੰਦੀਆਂ ਤੱਕ...