ਚੰਡੀਗੜ੍ਹ:ਦ ਗਰੇਟ ਖਲੀ ਦਾ ਜਨਮ 27 ਅਗਸਤ 1972 ਵਿਚ ਹਿਮਾਚਲ ਪ੍ਰਦੇਸ਼ (Himachal Pradesh) ਵਿਚ ਹੋਇਆ ਹੈ। ਦ ਗਰੇਟ ਖਲੀ ਦਾ ਪੂਰਾ ਨਾਂਅ ਦਲੀਪ ਸਿੰਘ ਰਾਣਾ ਹੈ। ਦਲੀਪ ਸਿੰਘ ਰਾਣਾ WWE ਦਾ ਪਹਿਲਵਾਨ ਅਤੇ ਇਕ ਅਦਾਕਾਰ ਵੀ ਹੈ।ਗਰੇਟ ਖਲੀ ਪੰਜਾਬ ਪੁਲਿਸ ਦਾ ਅਧਿਕਾਰੀ ਸੀ। ਦਲੀਪ ਸਿੰਘ ਦੀ ਲੰਬਾਈ 216 ਮੀਟਰ ਅਤੇ 190 ਕਿਲੋ ਭਾਰ ਹੈ।
ਦ ਗਰੇਟ ਖਲੀ ਨੇ ਕੁਸ਼ਤੀ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਖਲੀ ਨੇ WWE ਵਿਚ ਕਈ ਮੁਕਾਬਲੇ ਜਿੱਤੇ ਹਨ। ਉਨ੍ਹਾਂ ਨੇ ਪਹਿਲਵਾਨੀ ਵਿਚ ਆਪਣਾ ਨਾਮ ਕਮਾਇਆ ਹੈ।ਇਨ੍ਹਾਂ ਨੇ ਪਹਿਲਾ ਮੈਚ 7 ਅਕਤੂਬਰ 2000 ਵਿਚ ਖੇਡਿਆ ਸੀ।