ਪੰਜਾਬ

punjab

ETV Bharat / bharat

ਹੰਦਵਾੜਾ ਐਨਕਾਊਂਟਰ : ਇਕ ਅੱਤਵਾਦੀ ਮਾਰਿਆ - One terrorist killed

ਉੱਤਰੀ ਕਸ਼ਮੀਰ ਦੇ ਕੁਪਵਾੜਾ ਡਿਸਟ੍ਰਿਕ ਵਿੱਚ ਹੰਦਵਾੜਾ ਦੇ ਰੇਹਾਨ ਕ੍ਰਾਲਗੁੰਡ ਖੇਤਰ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਮੁੱਠਭੇੜ ਦੌਰਾਨ ਇਕ ਅੱਤਵਾਦੀ ਮਾਰੇ ਜਾਣ ਦੀ ਖਬਰ ਹੈ।

ਹੰਦਵਾੜਾ ਐਨਕਾਉਂਟਰ : ਇਕ ਅੱਤਵਾਦੀ ਮਾਰਿਆ
ਹੰਦਵਾੜਾ ਐਨਕਾਉਂਟਰ : ਇਕ ਅੱਤਵਾਦੀ ਮਾਰਿਆ

By

Published : Jul 7, 2021, 7:51 AM IST

ਜੰਮੂ ਕਸ਼ਮੀਰ :ਉੱਤਰੀ ਕਸ਼ਮੀਰ ਦੇ ਕੁਪਵਾੜਾ ਡਿਸਟ੍ਰਿਕ ਵਿੱਚ ਹੰਦਵਾੜਾ (Handwara encounter) ਦੇ ਰੇਹਾਨ ਕ੍ਰਾਲਗੁੰਡ ਖੇਤਰ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਮੁੱਠਭੇੜ ਦੌਰਾਨ ਇਕ ਅੱਤਵਾਦੀ ਮਾਰੇ ਜਾਣ ਦੀ ਖਬਰ ਹੈ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇੱਕ ਸਾਂਝੀ ਟੀਮ ਪੁਲਿਸ, ਐਸਓਜੀ ਆਰਮੀ ਤੇ 32 ਆਰਆਰ ਅਤੇ ਸੀਆਰਪੀਐਫ਼ ਨੇ ਖੇਤਰ ਵਿੱਚ ਇੱਕ ਸਾਂਝੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਸੀ ਇਕ ਉਥੇ ਲੁਕੇ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾੰ ਉੇਤੇ ਫਾਇਰਿੰਗ ਕਰ ਦਿੱਤੀ ਗਈ।

ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਇਕ ਖਤਰਨਾਕ ਅੱਤਵਾਦੀ ਮਾਰਿਆ ਗਿਆ। ਇਹ ਮੁਕਾਬਲਾ ਦੂਜੇ ਦਿਨ ਵੀ ਜਾਰੀ ਹੈ। ਖ਼ਬਰ ਲਿਖੇ ਜਾਮ ਤਕ ਰੁਕ-ਰੁਕ ਕੇ ਫਾਇਰਿੰਗ ਚੱਲ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਦੋ ਤੋਂ ਤਿੰਨ ਹੋਰ ਅੱਤਵਾਦੀ ਇਸ ਖੇਤਰ ਵਿਚ ਲੁਕੇ ਹੋਣ।

ਇਹ ਵੀ ਪੜ੍ਹੋ : 1 ਲੱਖ 47 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 6 ਮੁਲਜ਼ਮ ਕਾਬੂ

ABOUT THE AUTHOR

...view details