ਨਵੀਂ ਦਿੱਲੀ: ਡੀਐਸਜੀਐਮਸੀ ਦੀਆਂ ਚੋਣਾਂ ਦੇ ਐਲਾਨ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲਗਾ। ਦਰਅਸਲ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਦਾ ਚੋਣ ਚਿੰਨ੍ਹ ਬਾਲਟੀ ਦਿੱਲੀ ਗੁਰਦੁਆਰਾ ਚੋਣ ਕਮਿਸ਼ਨ ਨੇ ਜ਼ਬਤ ਕਰ ਲਿਆ ਹੈ।
DSGMC ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਝਟਕਾ, ਚੋਣ ਚਿੰਨ੍ਹ ਬਾਲਟੀ ਜ਼ਬਤ - ਗੁਰਦੁਆਰਾ ਚੋਣ ਕਮਿਸ਼ਨ
ਡੀਐਸਜੀਐਮਸੀ ਦੀਆਂ ਚੋਣਾਂ ਦੇ ਐਲਾਨ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲਗਾ। ਦਰਅਸਲ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਦਾ ਚੋਣ ਚਿੰਨ੍ਹ ਬਾਲਟੀ ਦਿੱਲੀ ਗੁਰਦੁਆਰਾ ਚੋਣ ਕਮਿਸ਼ਨ ਨੇ ਜ਼ਬਤ ਕਰ ਲਿਆ ਹੈ।
ਫ਼ੋਟੋ
ਪਾਰਟੀ ਅਤੇ ਉਨ੍ਹਾਂ ਦੇ ਚੋਣ ਚਿੰਨ੍ਹ ਸਬੰਧੀ ਕਮਿਸ਼ਨ ਵੱਲੋਂ ਇੱਕ ਨੋਟਿਸਫਿਕੇਸ਼ਨ ਜਾਰੀ ਕੀਤਾ ਹੈ ਕਿ ਬਾਲਟੀ ਨੂੰ ਰਾਖਵੇਂਕਰਨ ਅਤੇ ਆਜ਼ਾਦ ਚੋਣ ਚਿੰਨ੍ਹ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਹੈ।
ਜਾਣਕਾਰੀ ਦੇ ਮੁਤਾਬਕ ਅਕਾਲੀ ਦਲ ਦਾ ਚੋਣ ਚਿੰਨ ਜਪਤ ਕਰਨ ਦੀ ਵਜ੍ਹਾ ਲੰਬੇ ਸਮੇਂ ਤੋਂ ਪੈਡਿੰਗ ਪਿਆ ਮਾਮਲਾ ਦੱਸਿਆ ਜਾ ਰਿਹਾ ਹੈ। ਸਾਫ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਇਸ ਵਾਰ ਦੀਆਂ ਚੋਣਾਂ ਬਾਲਟੀ ਚੋਣ ਚਿੰਨ੍ਹ ਉੱਤੇ ਨਹੀਂ ਲੜ ਸਕੇਗਾ।
Last Updated : Mar 31, 2021, 1:01 PM IST