ਬਾਂਦੀਪੋਰਾ (ਜੰਮੂ-ਕਸ਼ਮੀਰ): ਉੱਤਰੀ ਕਸ਼ਮੀਰ (North Kashmir) ਦੇ ਬਾਂਦੀਪੋਰਾ ਜ਼ਿਲ੍ਹੇ ਦੇ ਸੰਬਲ (Sumbal Bridge of Bandipora) ਇਲਾਕੇ 'ਚ ਗ੍ਰੇਨੇਡ ਹਮਲੇ 'ਚ ਘੱਟੋ-ਘੱਟ 5 ਲੋਕ ਜ਼ਖਮੀ ਹੋ ਗਏ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁੰਬਲ ਵਿੱਚ ਇੱਕ ਘੱਟ ਤੀਬਰਤਾ ਵਾਲਾ ਧਮਾਕਾ ਹੋਇਆ, ਜਿਸ ਵਿੱਚ 5 ਲੋਕ ਜ਼ਖਮੀ ਹੋ ਗਏ।
ਬਾਂਦੀਪੋਰਾ 'ਚ ਗ੍ਰੇਨੇਡ ਹਮਲਾ, 5 ਜ਼ਖਮੀ - ਸ੍ਰੀਨਗਰ
ਜੰਮੂ-ਕਸ਼ਮੀਰ ਪੁਲਿਸ (Jammu and Kashmir Police) ਨੇ ਦੱਸਿਆ ਕਿ ਬਾਂਦੀਪੋਰਾ ਦੇ ਸੁੰਬਲ ਪੁਲ (Sumbal Bridge of Bandipora) ਇਲਾਕੇ 'ਚ ਗ੍ਰੇਨੇਡ ਹਮਲੇ 'ਚ 5 ਨਾਗਰਿਕ ਜ਼ਖਮੀ ਹੋ ਗਏ।
ਬਾਂਦੀਪੋਰਾ 'ਚ ਗ੍ਰੇਨੇਡ ਹਮਲਾ, 5 ਜ਼ਖਮੀ
ਉਨ੍ਹਾਂ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ (Community Health Center) ਸੁੰਬਲ ਵਿਖੇ ਭੇਜ ਦਿੱਤਾ ਗਿਆ, ਜਿੱਥੋਂ ਸਾਰਿਆਂ ਨੂੰ ਅਗਲੇ ਇਲਾਜ ਲਈ ਸ੍ਰੀਨਗਰ (Srinagar) ਦੇ ਹਸਪਤਾਲ ਭੇਜ ਦਿੱਤਾ ਗਿਆ।