ਪੰਜਾਬ

punjab

ETV Bharat / bharat

ਊਠ ਨਾਲ ਸੈਲਫ਼ੀ ਲੈਣੀ ਲੜਕੀ ਨੂੰ ਪਈ ਮਹਿੰਗੀ, ਵੀਡੀਓ ਵਾਇਰਲ - ਨਵੀਂ ਪੀੜੀ ਵਿੱਚ ਸੈਲਫ਼ੀ ਲੈਣ ਦਾ ਕਰੇਜ਼

ਇੱਕ ਵੀਡੀਓ ਸ਼ੋਸਲ ਮੀਡਿਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੜਕੀ ਊਠ ਨਾਲ ਸੈਲਫ਼ੀ ਲੈਣ ਲੱਗਦੀ ਹੈ ਤਾਂ ਊਠ ਲੜਕੀ ਦੇ ਸਿਰ ਦੇ ਵਾਲ ਖਾ ਜਾਂਦਾ ਹੈ।

ਊਠ ਨਾਲ ਸੈਲਫ਼ੀ ਲੈਣੀ ਲੜਕੀ ਨੂੰ ਪਈ ਮਹਿੰਗੀ
ਊਠ ਨਾਲ ਸੈਲਫ਼ੀ ਲੈਣੀ ਲੜਕੀ ਨੂੰ ਪਈ ਮਹਿੰਗੀ

By

Published : Mar 29, 2022, 7:57 PM IST

ਹੈਦਰਾਬਾਦ:ਸਾਡੀ ਅੱਜ ਦੀ ਨਵੀਂ ਪੀੜੀ ਵਿੱਚ ਸੈਲਫ਼ੀ ਲੈਣ ਦਾ ਕਰੇਜ਼ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਅੱਜ ਨੌਜਵਾਨ ਲੜਕੇ-ਲੜਕੀਆਂ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਵੀ ਸੈਲਫ਼ੀ ਲੈਂਦਾ ਪਸੰਦ ਕਰਦੇ ਹਨ। ਪਰ ਕਈ ਵਾਰ ਜਾਣੇ ਅਣਜਾਣੇ ਵਿੱਚ ਬਹੁਤ ਸਾਰੇ ਹਾਦਸੇ ਵਿੱਚ ਹੋ ਜਾਂਦੇ ਹਨ ਜਿਸ ਨਾਲ ਜਾਨ ਵੀ ਚਲੀ ਜਾਂਦੀ ਹੈ।

ਅਜਿਹੀ ਇੱਕ ਵੀਡੀਓ ਸ਼ੋਸਲ ਮੀਡਿਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੜਕੀ ਊਠ ਨਾ ਸੈਲਫ਼ੀ ਲੈਣ ਲੱਗਦੀ ਹੈ ਤਾਂ ਊਠ ਲੜਕੀ ਦੇ ਸਿਰ ਦੇ ਵਾਲ ਖਾ ਜਾਂਦਾ ਹੈ। ਜਿਸ ਤੋਂ ਬਾਅਦ ਲੜਕੀ ਹੱਸਦੀ ਹੋਈ ਵੀ ਦਿਖਾਈ ਦਿੰਦੀ ਹੈ। ਇਸ ਵੀਡੀਓ ਨੂੰ ਸ਼ੋਸਲ ਮੀਡਿਆ ਤੇ ਕਾਫ਼ੀ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਪਰ ਫਿਲਹਾਲ ਈ.ਟੀ.ਵੀ ਭਾਰਤ ਇਸ ਖ਼ਬਰ ਦੀ ਪੁਸ਼ਟੀ ਨਹੀ ਕਰਦਾ ਹੈ।

ਇਹ ਵੀ ਪੜੋ:- ਮੰਡਪ 'ਤੇ ਲਾੜੀ ਨੇ ਵਿਆਹ ਕਰਵਾਉਣ ਤੋ ਕੀਤਾ ਇਨਕਾਰ,ਲਾੜੇ ਨੇ ਚੁੱਕਿਆ ਖੌਫ਼ਨਾਕ ਕਦਮ

ABOUT THE AUTHOR

...view details