ਚੰਡੀਗੜ੍ਹ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਤੁਸੀਂ ਇਸ ਨੂੰ UPSC ਦੀ ਅਧਿਕਾਰਤ ਵੈੱਬਸਾਈਟ upsc.gov.in 'ਤੇ ਦੇਖ ਸਕਦੇ ਹੋ। ਇਸ ਪ੍ਰੀਖਿਆ ਵਿੱਚ ਸਿਰਫ਼ ਕੁੜੀਆਂ ਹੀ ਟਾਪ 4 ਵਿੱਚ ਰਹੀਆਂ। ਇਸ਼ਿਤਾ ਕਿਸ਼ੋਰ ਨੇ ਪ੍ਰੀਖਿਆ 'ਚ ਟਾਪ ਕੀਤਾ ਹੈ।ਗਰਿਮਾ ਲੋਹੀਆ ਦੂਜੇ, ਉਮਾ ਹਰਤੀ ਐਨ ਤੀਜੇ ਅਤੇ ਸਮ੍ਰਿਤੀ ਮਿਸ਼ਰਾ ਚੌਥੇ ਸਥਾਨ ’ਤੇ ਰਹੀ। ਨਤੀਜੇ ਆਉਣ ਤੋਂ ਲਗਭਗ 15 ਦਿਨਾਂ ਬਾਅਦ ਉਨ੍ਹਾਂ ਦੇ ਅੰਕਾਂ ਦਾ ਐਲਾਨ ਕੀਤਾ ਜਾਵੇਗਾ।
ਕੁੱਲ 933 ਉਮੀਦਵਾਰਾਂ ਦੀ ਚੋਣ: ਅੰਤਿਮ ਨਤੀਜੇ ਵਿੱਚ ਕੁੱਲ 933 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 345 ਉਮੀਦਵਾਰ ਜਨਰਲ, 99 ਈਡਬਲਿਊਐਸ, 263 ਓਬੀਸੀ, 154 ਐਸਸੀ ਅਤੇ 72 ਐਸਟੀ ਸ਼੍ਰੇਣੀਆਂ ਦੇ ਹਨ। 178 ਉਮੀਦਵਾਰਾਂ ਦੀ ਰਾਖਵੀਂ ਸੂਚੀ ਵੀ ਤਿਆਰ ਕੀਤੀ ਗਈ ਹੈ। 180 ਉਮੀਦਵਾਰਾਂ ਨੂੰ ਆਈਏਐਸ ਪੋਸਟਾਂ 'ਤੇ ਚੋਣ ਲਈ ਸ਼ਾਰਟਲਿਸਟ ਕੀਤਾ ਗਿਆ ਹੈ।
ਚੁਣੇ ਗਏ ਚੋਟੀ ਦੇ 10 ਉਮੀਦਵਾਰਾਂ ਦੀ ਸੂਚੀ
1. ਇਸ਼ਿਤਾ ਕਿਸ਼ੋਰ
2. ਗਰਿਮਾ ਲੋਹੀਆ
3. ਉਮਾ ਹਰਤੀ ਐਨ
4. ਸਮ੍ਰਿਤੀ ਮਿਸ਼ਰਾ
5. ਮਯੂਰ ਹਜ਼ਾਰਿਕਾ
6. ਰਤਨ ਨਵਿਆ ਰਤਨ
7. ਵਸੀਮ ਅਹਿਮਦ