ਪੰਜਾਬ

punjab

ETV Bharat / bharat

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਦੀ ਕੋਰੋਨਾ ਨਾਲ ਮੌਤ - ਰਾਮਕ੍ਰਿਸ਼ਨ ਹਸਪਤਾਲ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਅਤੇ ਕਾਂਗਰਸ ਨੇਤਾ ਕਰੁਣਾ ਸ਼ੁਕਲਾ ਦਾ ਸੋਮਵਾਰ ਦੇਰ ਰਾਤ ਦੇਹਾਂਤ ਹੋ ਗਿਆ। ਉਹ ਕੋਰੋਨਾ ਵਾਇਰਸ ਤੋਂ ਪੀੜਤ ਸਨ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਰਾਮਕ੍ਰਿਸ਼ਨ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਸੀ।

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਦੀ ਕੋਰੋਨਾ ਨਾਲ ਮੌਤ
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਦੀ ਕੋਰੋਨਾ ਨਾਲ ਮੌਤ

By

Published : Apr 27, 2021, 10:34 AM IST

Updated : Apr 27, 2021, 1:29 PM IST

ਰਾਏਪੁਰ: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਅਤੇ ਕਾਂਗਰਸ ਨੇਤਾ ਕਰੁਣਾ ਸ਼ੁਕਲਾ ਦਾ ਸੋਮਵਾਰ ਦੇਰ ਰਾਤ ਦੇਹਾਂਤ ਹੋ ਗਿਆ। ਉਹ ਕੋਰੋਨਾ ਵਾਇਰਸ ਤੋਂ ਪੀੜਤ ਸਨ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਰਾਮਕ੍ਰਿਸ਼ਨ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਸੀ। ਕਰੁਣਾ ਸ਼ੁਕਲਾ ਨੇ ਸੋਮਵਾਰ ਦੇਰ ਰਾਤ ਹਸਪਤਾਲ ਵਿੱਚ ਆਖਰੀ ਸਾਹ ਲਿਆ। ਕਰੁਣਾ ਸ਼ੁਕਲਾ ਦਾ ਅੰਤਿਮ ਸੰਸਕਾਰ ਬਲੋਦਾ ਬਾਜ਼ਾਰ ਵਿਖੇ ਹੋਵੇਗਾ।

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਦੀ ਕੋਰੋਨਾ ਨਾਲ ਮੌਤ

ਛੱਤੀਸਗੜ੍ਹ ਦੇ ਸੀ.ਐੱਮ ਭੁਪੇਸ਼ ਬਘੇਲ ਨੇ ਉਨ੍ਹਾਂ ਦੀ ਮੌਤ 'ਤੇ ਡੂੰਘੇ ਸੋਗ ਜਤਾਇਆ ਹੈ। ਸੀਐਮ ਭੁਪੇਸ਼ ਬਘੇਲ ਨੇ ਟਵੀਟ ਕੀਤਾ, ਮੇਰੀ ਕਰੁਣਾ ਆਂਟੀ ਯਾਨੀ ਕਰੁਣਾ ਸ਼ੁਕਲਾ ਹੁਣ ਨਹੀਂ ਹੈ। ਬੇਰਹਿਮ ਕੋਰੋਨਾ ਉਨ੍ਹਾਂ ਨੂੰ ਵੀ ਲੈ ਗਿਆ। ਰਾਜਨੀਤੀ ਤੋਂ ਇਲਾਵਾ ਉਸ ਨਾਲ ਮੇਰਾ ਬਹੁਤ ਨੇੜਲਾ ਪਰਿਵਾਰਕ ਰਿਸ਼ਤਾ ਰਿਹਾ ਹੈ ਅਤੇ ਮੈਨੂੰ ਉਨ੍ਹਾਂ ਦਾ ਆਸ਼ੀਰਵਾਦ ਮਿਲਣਾ ਜਾਰੀ ਹੈ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਜਗ੍ਹਾ ਦੇਵੇ ਅਤੇ ਅਸੀਂ ਸਾਰੇ ਉਨ੍ਹਾਂ ਦੇ ਵਿਛੋੜੇ ਨੂੰ ਸਹਿਣ ਦੀ ਤਾਕਤ ਰੱਖੀਏ।

Last Updated : Apr 27, 2021, 1:29 PM IST

ABOUT THE AUTHOR

...view details