ਨਵੀਂ ਦਿੱਲੀ: ਕਿਸਾਨਾਂ ਦੇ ਟਰੈਕਟਰ ਮਾਰਚ 'ਤੇ ਸਥਾਨਕ ਲੋਕਾਂ ਨੇ ਮੁੰਡਕਾ ਰੋਡ 'ਤੇ ਫੁੱਲਾਂ ਦੀ ਵਰਖਾ ਕੀਤੀ। ਫੁੱਲਾਂ ਦੀ ਵਰਖਾ ਕਰਨ ਵਾਲੇ ਮਜ਼ਦੂਰ ਨੇ ਦੱਸਿਆ ਕਿ ਹੁਣ ਤੱਕ 1 ਕੁਇੰਟਲ ਫੁੱਲਾਂ ਦੀ ਵਰਖਾ ਕਰ ਚੁੱਕੇ ਹਨ ਅਤੇ ਸ਼ਾਮ ਤੱਕ 3 ਤੋਂ 4 ਕੁਇੰਟਲ ਫੁੱਲ ਕਿਸਾਨ ਮਾਰਚ ਵਿੱਚ ਲਗਾਏ ਜਾਣ।
ਦਿੱਲੀ ਆਓਣ 'ਤੇ ਕਿਸਾਨਾਂ ਦੇ ਕਾਫਲੇ 'ਤੇ ਫੁੱਲਾਂ ਦੀ ਵਰਖਾ - flower shower
ਦਿੱਲੀ ਦੇ ਸਥਾਨਕ ਲੋਕਾਂ ਨੇ ਮੁੰਡਕਾ ਰੋਡ 'ਤੇ ਕਿਸਾਨਾਂ ਦੇ ਟਰੈਕਟਰ ਮਾਰਚ 'ਤੇ ਫੁੱਲਾਂ ਦੀ ਵਰਖਾ ਕੀਤੀ। ਫੁੱਲਾਂ ਦੀ ਵਰਖਾ ਕਰਨ ਵਾਲੇ ਮਜ਼ਦੂਰ ਨੇ ਦੱਸਿਆ ਕਿ ਹੁਣ ਤੱਕ 1 ਕੁਇੰਟਲ ਫੁੱਲਾਂ ਦੀ ਵਰਖਾ ਕਰ ਚੁੱਕੇ ਹਨ।
ਦਿੱਲੀ ਆਓਣ 'ਤੇ ਕਿਸਾਨਾਂ ਦੇ ਕਾਫਲੇ 'ਤੇ ਫੁੱਲਾਂ ਦੀ ਵਰਖਾ
ਸਥਾਨਕ ਮਹਿਲਾ ਨੇ ਕਿਹਾ ਕਿ ਉਸ ਦੇ ਬੱਚਿਆਂ ਨੂੰ ਪੁਲਿਸ ਦੀ ਤਰਫੋਂ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ, ਉਹ ਆਪਣੇ ਬੱਚਿਆਂ ਨੂੰ ਕਿਸਾਨੀ ਦੇ ਟਰੈਕਟਰ ਪਰੇਡ ਦਿਖਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਸੋਸਾਈਟੀ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ।