ਪੰਜਾਬ

punjab

ETV Bharat / bharat

ਪੁਣੇ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਟਰਮੀਨਲ 1 ਗੇਟ 'ਤੇ ਲੱਗੀ ਅੱਗ - Serum Institute of India, Pune

ਪੁਣੇ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਟਰਮੀਨਲ 1 ਗੇਟ 'ਤੇ ਅੱਗ ਲੱਗ ਗਈ। ਫ਼ਾਇਰ ਬਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ। ਅੱਗ ਲੱਗਣ ਦੇ ਕਾਰਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਪੁਣੇ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਟਰਮੀਨਲ 1 ਗੇਟ 'ਤੇ ਲੱਗੀ ਅੱਗ
ਪੁਣੇ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਟਰਮੀਨਲ 1 ਗੇਟ 'ਤੇ ਲੱਗੀ ਅੱਗ

By

Published : Jan 21, 2021, 4:01 PM IST

ਮੁੰਬਈ: ਪੁਣੇ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਟਰਮੀਨਲ 1 ਗੇਟ 'ਤੇ ਅੱਗ ਲੱਗ ਗਈ। ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ। ਅੱਗ ਲੱਗਣ ਦੇ ਕਾਰਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸੂਤਰਾਂ ਅਨੁਸਾਰ ਟੀਕੇ ਦਾ ਉਤਪਾਦਨ ਪ੍ਰਭਾਵਤ ਨਹੀਂ ਹੋਵੇਗਾ।

ਪੁਣੇ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਟਰਮੀਨਲ 1 ਗੇਟ 'ਤੇ ਲੱਗੀ ਅੱਗ

ਸੀਰਮ ਇੰਸਟੀਚਿਊਟ ਦੇ ਇਸ ਨਵੇਂ ਪਲਾਂਟ ਨੂੰ ਦੱਸਿਆ ਜਾ ਰਿਹਾ ਹੈ। ਸੀਰਮ ਇੰਸਟੀਚਿਊਟ ਦੇ ਟਰਮੀਨਲ ਗੇਟ 1 ਦੇ ਅੰਦਰ ਐਸਈਜੈਡ (SEZ) 3 ਇਮਾਰਤ ਦੀ ਚੌਥੀ ਅਤੇ ਪੰਜਵੀਂ ਮੰਜ਼ਿਲ 'ਤੇ ਅੱਗ ਵਧਦੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪੁਣੇ ਦੇ ਸੀਰਵ ਇੰਸਟੀਚਿਊਟ ਆਫ਼ ਇੰਡੀਆ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਹੈ, ਜਿਥੇ ਅੱਗ ਲੱਗੀ ਹੈ। ਕੋਰੋਨਾ ਵੈਕਸੀਨ ਅਤੇ ਵੈਕਸੀਨ ਨਿਰਮਾਣ ਪਲਾਂਟ ਸੁਰੱਖਿਅਤ ਹਨ।

ABOUT THE AUTHOR

...view details