ਪੰਜਾਬ

punjab

ETV Bharat / bharat

ਜਾਣੋ, ਫੁੱਲਾਂ ਨਾਲ ਸਜਿਆ ਸੁਹਾਗਰਾਤ ਦਾ ਬੈਂਡ ਦੇਖ ਕੇ ਨਵੀ ਵਿਆਹੀ ਕੀ ਬੋਲੀ - ਨਵੇਂ ਵਿਆਹ ਦਾ ਚਾਅ

ਨਵੇਂ ਵਿਆਹੇ ਜੌੜੇ ਦਾ ਸੁਹਾਗਰਾਤ ਦਾ ਬਿਸਤਰ ਦੋਸਤ ਰਿਸ਼ਤੇਦਾਰ ਆਦਿ ਫੁੱਲਾਂ ਨਾਲ ਸਜਾਉਂਦੇ ਹਨ, ਤਾਂ ਜੋ ਨਵਾਂ ਜੋੜਾ ਇਸ ਨੂੰ ਪਸੰਦ ਕਰੇ, ਅਜਿਹੀ ਹੀ ਇੱਕ ਘਟਨਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ 'ਚ ਹਨੀਮੂਨ ਦੇ ਬਿਸਤਰੇ ਨੂੰ ਵੇਖ ਕੇ ਦੁਲਹਨ ਨੇ ਕੁੱਝ ਅਜਿਹਾ ਕਿਹਾ, ਕਿ ਹਰ ਕੋਈ ਹੱਸ ਰਿਹਾ ਹੈ।

ਜਾਣੋ, ਫੁੱਲਾਂ ਨਾਲ ਸਜਿਆ ਸੁਹਾਗਰਾਤ ਦਾ ਬੈਂਡ ਦੇਖ ਕੇ ਨਵੀ ਵਿਆਹੀ ਕੀ ਬੋਲੀ
ਜਾਣੋ, ਫੁੱਲਾਂ ਨਾਲ ਸਜਿਆ ਸੁਹਾਗਰਾਤ ਦਾ ਬੈਂਡ ਦੇਖ ਕੇ ਨਵੀ ਵਿਆਹੀ ਕੀ ਬੋਲੀ

By

Published : Jul 30, 2021, 3:04 PM IST

ਨਵੀ ਦਿੱਲੀ:ਨਵੇਂ ਵਿਆਹ ਦਾ ਚਾਅ ਪਰਿਵਾਰ,ਰਿਸ਼ਤੇਦਾਰਾਂ ਤੇ ਨਵੇਂ ਵਿਆਹੇ ਜੋੜੇ ਨੂੰ ਬਹੁਤ ਜਿਆਦਾ ਹੁੰਦਾ ਹੈ, ਵਿਆਹ ਦੇ ਦਿਨਾਂ ਤੋਂ ਪਹਿਲਾ ਹੀ ਤਿਆਰੀਆ ਕਰਨ ਵਿੱਚ ਹਰ ਇੱਕ ਰੁੱਝਿਆ ਰਹਿੰਦਾ ਹੈ, ਵਿਆਹ ਤੋਂ ਬਾਅਦ ਲਾੜੇ ਅਤੇ ਲਾੜੀ ਲਈ ਸਭ ਤੋਂ ਖੁਸ਼ੀ ਦਾ ਖਾਸ ਮੌਕਾਂ ਹਨੀਮੂਨ ਹੁੰਦਾ ਹੈ, ਜਦੋਂ ਲਾੜਾ ਅਤੇ ਲਾੜੀ ਆਪਣੀ ਪਹਿਲੀ ਰਾਤ ਇਕੱਠੇ ਬਿਤਾਉਂਦੇ ਹਨ।

ਪਰ ਅੱਜ ਕੱਲ੍ਹ ਨਵੇਂ ਵਿਆਹੇ ਜੌੜੇ ਦਾ ਸੁਹਾਗਰਾਤ ਦਾ ਬਿਸਤਰ ਦੋਸਤ ਰਿਸ਼ਤੇਦਾਰ ਆਦਿ ਫੁੱਲਾਂ ਨਾਲ ਸਜਾਉਂਦੇ ਹਨ, ਤਾਂ ਜੋ ਨਵਾਂ ਜੋੜਾ ਇਸ ਨੂੰ ਪਸੰਦ ਕਰੇ, ਅਜਿਹੀ ਹੀ ਇੱਕ ਘਟਨਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ 'ਚ ਹਨੀਮੂਨ ਦੇ ਬਿਸਤਰੇ ਨੂੰ ਵੇਖ ਕੇ ਦੁਲਹਨ ਨੇ ਕੁੱਝ ਅਜਿਹਾ ਕਿਹਾ, ਕਿ ਹਰ ਕੋਈ ਹੱਸ ਰਿਹਾ ਹੈ।

ਇਹ ਵੀ ਪੜ੍ਹੋਂ:- Rajkundra Porn Video Case Update ਤੋਂ ਛਿੜੀ ਬਹਿਸ, ਪੋਰਨ ਹੈ ਅਪਰਾਧ ਤਾਂ ਕੀ ਕਹਿੰਦਾ ਹੈ ਕਾਨੂੰਨ?

ABOUT THE AUTHOR

...view details