ਪੰਜਾਬ

punjab

ETV Bharat / bharat

Boyfriend ਨੂੰ ਦੂਜੇ ਦੇ ਨਾਲ ਦੇਖ ਭੜਕੀ GirlFriend , ਫਿਰ ਕੀਤਾ ਇਹ ਕੰਮ... - Chandil Bazaar

ਸਰਾਏਕੇਲਾ ਦੇ ਚਾਂਦਿਲ ਬਾਜਾਰ (Chandil Bazaar) ’ਚ ਦੋ ਕੁੜੀਆਂ ਆਪਸ ਚ ਭਿੜ ਗਈਆਂ। ਦੋਹਾਂ ਕੁੜੀਆਂ ਨੂੰ ਲੜਦੇ ਹੋਏ ਦੇਖ ਮੌਕੇ ’ਤੇ ਲੋਕਾਂ ਦੀ ਭਾਰੀ ਭੀੜ ਇੱਕਠੀ ਹੋ ਗਈ। ਦੋਹਾਂ ਦੀ ਲੜਾਈ ਦਾ ਵੀਡੀਓ ਲੋਕਾਂ ਨੇ ਮੋਬਾਇਲ ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤਾ।

Boyfriend ਨੂੰ ਦੂਜੇ ਦੇ ਨਾਲ ਦੇਖ ਭੜਕੀ GirlFriend , ਫਿਰ ਹੋਇਆ ਇਹ...
Boyfriend ਨੂੰ ਦੂਜੇ ਦੇ ਨਾਲ ਦੇਖ ਭੜਕੀ GirlFriend , ਫਿਰ ਹੋਇਆ ਇਹ...

By

Published : Aug 13, 2021, 5:21 PM IST

ਸਰਾਏਕੇਲਾ:ਜਿਲ੍ਹੇ ਦੇ ਚਾਂਦਿਲ ਬਾਜਾਰ (Chandil Bazaar) ਚ ਬੁੱਧਵਾਰ ਸ਼ਾਮ ਅਜੀਬੋਗਰੀਬ ਘਟਨਾ ਦੇਖਣ ਨੂੰ ਮਿਲਿਆ ਹੈ। ਵਿਚਾਲੇ ਬਾਜਾਰ ਚ ਦੋ ਕੁੜੀਆਂ ਨੇ ਜੰਮ ਕੇ ਝਗੜਦੇ ਨਜਰ ਆਈ। ਦੋਹਾਂ ਦੀ ਲੜਾਈ ਦਾ ਵੀਡੀਓ ਲੋਕਾਂ ਨੇ ਆਪਣੇ ਆਪਣੇ ਮੋਬਾਇਲ ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤਾ। ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ।

ਜਾਣਕਾਰੀ ਮੁਤਾਬਿਕ ਭੀੜ -ਭਾੜ ਵਾਲੇ ਚਾਂਦਿਲ ਬਾਜ਼ਾਰ ਦੀ ਮੁੱਖ ਸੜਕ 'ਤੇ ਇਕ ਦੁਕਾਨ ਦੇ ਸਾਹਮਣੇ ਦੋ ਕੁੜੀਆਂ ਆਪਸ ਚ ਬੁਆਏਫ੍ਰੈਂਡ (BoyFriend) ਨੂੰ ਲੈ ਕੇ ਆਪਸ ਚ ਲੜ ਪਈਆਂ। ਇੱਕ ਨੌਜਵਾਨ ਅਤੇ ਇੱਕ ਕੁੜੀ ਲੜਾਈ ਨੂੰ ਸ਼ਾਂਤ ਕਰਨ ਵਿੱਚ ਲੱਗੇ ਹੋਏ ਸੀ। ਕਾਫੀ ਸਮੇਂ ਬਾਅਦ ਮਾਮਲਾ ਸ਼ਾਂਤ ਹੋਇਆ। ਇਸ ਦੌਰਾਨ, ਬਹੁਤ ਸਾਰੇ ਲੋਕਾਂ ਨੇ ਆਪਣੇ ਮੋਬਾਈਲ ਵਿੱਚ ਲੜਾਈ ਦਾ ਵੀਡੀਓ ਰਿਕਾਰਡ ਕਰ ਲਿਆ। ਅਤੇ ਇਸਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ। ਕੁਝ ਹੀ ਦੇਰ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।

Boyfriend ਨੂੰ ਦੂਜੇ ਦੇ ਨਾਲ ਦੇਖ ਭੜਕੀ GirlFriend , ਫਿਰ ਹੋਇਆ ਇਹ...

ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਸਾਰੇ ਫਰਾਰ

ਘਟਨਾ ਦੀ ਜਾਣਕਾਰੀ ਮਿਲਦੇ ਹੀ ਚਾਂਦਿਲ ਪੁਲਿਸ ਮੌਕੇ ’ਤੇ ਪਹੁੰਚੀ। ਪਰ ਉਸ ਤੋਂ ਪਹਿਲਾਂ ਹੀ ਨੌਜਵਾਨ ਅਤੇ ਕੁੜੀਆਂ ਫਰਾਰ ਹੋ ਗਈਆਂ। ਹਾਲਾਂਕਿ ਹੁਣ ਤੱਕ ਪਤਾ ਨਹੀਂ ਚਲ ਸਕਿਆ ਹੈ ਕਿ ਨੌਜਵਾਨ ਅਤੇ ਕੁੜੀਆਂ ਕੌਣ ਸੀ ਅਤੇ ਕਿੱਥੋ ਆਏ ਸੀ। ਪਰ ਸਥਾਨਕ ਲੋਕਾਂ ਦੇ ਮੁਤਾਬਿਕ ਸਾਰੇ ਚਾਂਦਿਲ ਬਾਜਾਰ ਖੇਤਰ ਦੇ ਰਹਿਣ ਵਾਲੇ ਹਨ।

ਇਹ ਵੀ ਪੜੋ: ਸੱਪ ਦੇ ਡੰਗਣ ’ਤੇ ਇਨਸਾਨ ਦਾ ਬਦਲਾ: ਵਿਅਕਤੀ ਨੇ ਦੰਦਾਂ ਨਾਲ ਵੱਢਿਆ, ਸੱਪ ਦੀ ਮੌਤ

ABOUT THE AUTHOR

...view details